ਪਾਕਿਸਤਾਨ ''ਚ ਟਾਇਰ ਫੈਕਟਰੀ ਨੂੰ ਲੱਗੀ ਅੱਗ, ਮਜ਼ਦੂਰ ਫਸੇ
Monday, Sep 16, 2019 - 04:18 PM (IST)

ਕਰਾਚੀ (ਵਾਰਤਾ)- ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਵਿਚ ਸੋਮਵਾਰ ਨੂੰ ਟਾਇਰ ਬਣਾਉਣ ਵਾਲੀ ਫਐਕਟਰੀ ਵਿਚ ਅਚਾਨਕ ਅੱਗ ਲੱਗਣ ਕਾਰਨ ਕਈ ਮਜ਼ਦੂਰ ਉਸ ਦੇ ਅੰਦਰ ਫੱਸ ਗਏ ਹਨ। ਪੁਲਸ ਅਤੇ ਬਚਾਅ ਕਰਮੀਆਂ ਨੇ ਇਹ ਜਾਣਕਾਰੀ ਦਿੱਤੀ।