ਅਮਰੀਕਾ ਅਤੇ ਯੂਰੋਪ ਦੇ ਕਈ ਇਲਾਕਿਆਂ ''ਚ ਫੇਸਬੁੱਕ ਬੰਦ

Thursday, Oct 12, 2017 - 12:23 AM (IST)

ਅਮਰੀਕਾ ਅਤੇ ਯੂਰੋਪ ਦੇ ਕਈ ਇਲਾਕਿਆਂ ''ਚ ਫੇਸਬੁੱਕ ਬੰਦ

ਜਲੰਧਰ—ਅਮਰੀਕਾ ਅਤੇ ਯੂਰੋਪ 'ਚ ਸੋਸ਼ਲ ਸਾਈਟ ਫੇਸਬੁੱਕ ਦੀਆਂ ਸੇਵਾਵਾਂ ਬੰਦ ਹੋ ਗਈਆਂ। ਜਾਣਕਾਰੀ ਮੁਤਾਬਕ ਸਾਈਟ ਦੀ ਸਪੀਡ ਇਨ੍ਹੀਂ ਹੌਲੀ ਸੀ ਕਿ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਗਿਆ ਹੈ ਕਿ ਕਈ ਲੰਬੇ ਤਕ ਸਾਈਟ ਨਾ ਓਪਨ ਹੋਣ ਕਾਰਨ ਲੋਕਾਂ ਨੇ ਟਵਿਟ 'ਤੇ ਜਾ ਕੇ ਫੇਸਬੁੱਕ ਡਾਊਨ ਹੋਣ ਦੀ ਸ਼ਿਕਾਇਤ ਕਰਨ ਲੱਗੇ। ਨਾਲ ਹੀ ਇਸ ਦੌਰਾਨ ਲੋਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ।


Related News