ਚੀਨ ਅਜਗਰ ਵਾਂਗ ਦੇਸ਼ਾਂ ਨੂੰ ਆਪਣੀ ਗ੍ਰਫਿਤ ’ਚ ਫਸਾ ਰਹਾ ਹੈ : ਪੈਂਟਾਗਨ

Saturday, Apr 13, 2019 - 01:43 AM (IST)

ਵਾਸ਼ਿੰਗਟਨ  ਪੈਂਟਾਗਨ ਨੇ ਅਮਰੀਕੀ ਕਾਂਗਰਸ ਨੂੰ ਕਹਾ ਹੈ ਕ ਿਚੀਨ ਅਰਬਾਂ ਡਾਲਰ ਦੀ ਆਪਣੀ ਵੱਡੀ ਖਾਹਸ਼ਾਂ ਵਾਲੀ ਬੈਲਟ ਐਂਡ ਰੋਡ ਪਹਲਿ ਦੇ ਜ਼ਰੀਏ ਆਪਣੀ ਸੰਸਾਰਕਿ ਨਰਿਨਾਇਕ ਸਮੁੰਦਰੀ ਫੌਜ ਬਣਾਉਣ ਦੀ ਕੋਸ਼ਸ਼ਿ ਕਰ ਰਹਾ ਹੈ। ਉਸ ਚਤਾਵਨੀ ਦਿੱਤੀ ਕਿ ਚੀਨ ਦੇ ‘ਉਲਟ ਸਮਝੌਤੇ ਕਸੇ ਦੇਸ਼ ਦੀ ਪ੍ਰਭੂਸੱਤਾ ਨੂੰ ਉਸ ਤਰ੍ਹਾਂ ਆਪਣੀ ਲਪੇਟ ’ਚ ਲੈ ਰਹੇ ਹਨ ਜਿਵੇਂ ਕਿ ਅਜਗਰ ਆਪਣੇ ਸ਼ਕਾਰ ਨੂੰ ਘੇਰ ਕੇ ਖਾਂਦਾ ਹੈ। ਗੌਰਤਲਬ ਹੈ ਕ ਿਚੀਨ ਬੈਲਟ ਐਂਡ ਰੋਡ ਇਨੀਸ਼ੀਏਟਵਿ (ਬੀ. ਆਰ. ਆਈ.) ਦੇ ਜ਼ਰੀਏ ਵੱਖ-ਵੱਖ ਦੇਸ਼ਾਂ ਨੂੰ ਢਾਂਚਾਗਤ ਪ੍ਰਾਜੈਕਟਾਂ ਦੀ ਲਈ ਅਰਬਾਂ ਡਾਲਰ ਦਾ ਕਰਜ਼ਾ ਦੇ ਰਹਾ ਹੈ। ਦੱਸਆਿ ਜਾ ਰਹਾ ਹੈ ਕ ਿਚੀਨ ਇਨ੍ਹਾਂ ਨੂੰ ਕਰਜ਼ੇ ਦੇ ਚੱਕਰਵਊਿ ’ਚ ਫਸਾ ਰਹਾ ਹੈ ਕ ਿਜਸਿ ’ਚੋਂ ਬਾਹਰ ਨਕਿਲਣਾ ਉਨ੍ਹਾਂ ਲਈ ਮੁਸ਼ਕਲਿ ਹੋ ਜਾਵੇਗਾ। ਚੀਫ ਆਫ ਨੇਵਲ ਆਪ੍ਰੇਸ਼ਨਸ ਜਾਨ ਰਚਿਰਡਸਨ ਨੇ ਵੀਰਵਾਰ ਨੂੰ ਕਾਂਗਰਸ ਦੀ ਸੁਣਵਾਈ ਦੌਰਾਨ ਸਦਨ ਦੀ ਹਥਆਿਰਬੰਦ ਸੇਵਾ ਕਮੇਟੀ ਦੇ ਮੈਂਬਰਾਂ ਨੂੰ ਦੱਸਆਿ ‘ਚੀਨ ਦੀ ਬੈਲਟ ਐਂਡ ਰੋਡ ਪਹਲਿ ਉਸ ਦੀ ਰਾਸ਼ਟਰੀ ਸ਼ਕਤੀ ਦੇ ਡਪਿਲੋਮੈਟਕਿ, ਆਰਥਕਿ, ਫੌਜੀ ਅਤੇ ਸਮਾਜਕਿ ਤੱਤਾਂ ਦਾ ਮਸ਼ਿਰਣ ਹੈ। ਇਹ ਸੰਸਾਰਕਿ ਤੌਰ ’ਤੇ ਫੈਸਲਾਕੁੰਨ ਸਮੁੰਦਰੀ ਫੌਜ ਬਣਾਉਣ ਦੀ ਉਸ ਦੀ ਕੋਸ਼ਸ਼ਿ ਹੈ।’


Khushdeep Jassi

Content Editor

Related News