ਸ਼ਖਸ ਦੀ ਬਾਡੀ ਦੇ ਇਸ ਹਿੱਸੇ ਤੋਂ ਨਿਕਲਿਆਂ ਸ਼ੀਸ਼ੇ ਦਾ ਗਿਲਾਸ, ਨਾ ਦੱਸੀ ਪਿੱਛੇ ਦੀ ਅਸਲੀਅਤ

09/06/2017 9:43:12 AM

ਬੀਜਿੰਗ— ਚੀਨ 'ਚ ਇਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਦੇ ਗੁਆਂਗਜੌ ਖੇਤਰ 'ਚ ਡਾਕਟਰ ਨੇ 33 ਸਾਲ ਦੇ ਇਕ ਸ਼ਖਸ ਦੇ ਬੱਟ ਦੇ ਸ਼ੀਸ਼ੇ ਦਾ ਕੱਪ ਬਾਹਰ ਕੱਢਿਆ ਹੈ। ਇਹ ਹੈ ਪੂਰਾ ਮਾਮਲਾ...
ਸ਼ਖਸ ਦੀ ਪਹਿਚਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਕ ਵੈਬਸਾਈਟ ਮੁਤਾਬਕ, ਸ਼ਖਸ ਸ਼ਾਦੀਸ਼ੁਦਾ ਹੈ ਅਤੇ 3 ਬੱਚਿਆਂ ਦਾ ਪਿਤਾ ਹੈ। ਦੱਸਿਆ ਜਾਂਦਾ ਹੈ ਕਿ ਦੋ ਦਿਨਾਂ ਤੋਂ ਉਸ ਨੂੰ ਦਰਦ ਹੋ ਰਿਹਾ ਸੀ ਪਰ ਤਿੰਨ ਸਤੰਬਰ ਨੂੰ ਦਰਦ ਬਰਦਾਸ਼ਤ ਤੋਂ ਬਾਹਰ ਹੋ ਗਿਆ ਅਤੇ ਆਖਰਕਾਰ ਰਾਤ 2 ਵਜੇ ਉਹ ਹਸਪਤਾਲ ਪਹੁੰਚ ਗਿਆ। ਡਾਕਟਰ ਨੇ ਤੁਰੰਤ ਉਸ ਦਾ ਐਕਸ-ਰੇ ਅਤੇ ਹੋਰ ਟੈਸਟ ਕੀਤੇ। ਰਿਪੋਰਟ ਵਿਚ ਖੁਲਾਸਾ ਹੋਇਆ ਕਿ ਉਸ ਕੇ ਬੱਟ ਵਿਚ ਇੱਕ ਸ਼ੀਸ਼ੇ ਦਾ ਕੱਪ ਅਟਕਿਆ ਹੋਇਆ ਹੈ। ਡਾਕਟਰ ਨੇ ਕਿਹਾ ਮਾਮਲਾ ਇੰਨਾ ਸੀਰੀਅਸ ਸੀ ਕਿ ਜੇਕਰ ਗਿਲਾਸ ਨੂੰ ਤੁਰੰਤ ਬਾਹਰ ਨਾ ਕੱਢਿਆ ਜਾਂਦਾ ਤਾਂ ਉਸਦੀ ਮੌਤ ਵੀ ਸਕਦੀ ਸੀ। ਡਾਕਟਰ ਨੇ ਸਭ ਤੋਂ ਪਹਿਲਾਂ ਉਸ ਨੂੰ ਦਰਦ ਘੱਟ ਕਰਨ ਵਾਲੀ ਦਵਾਈ ਦਿੱਤੀ ਅਤੇ ਫਿਰ ਉਸ ਗਿਲਾਸ ਨੂੰ ਨਾਰਮਲੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਪਾਏ। ਇਸ ਤੋਂ ਬਾਅਦ ਡਾਕਟਰ ਦੀ ਇਕ ਟੀਮ ਨੇ ਸਰਜਰੀ ਕਰਕੇ ਉਸ ਕੱਪ ਨੂੰ ਬਾਹਰ ਕੱਢਿਆ। ਡਾਕਟਰ ਨੇ ਦੱਸਿਆ ਕਿ ਕੱਪ 8 ਸੈਂਟੀਮੀਟਰ ਲੰਬਾ ਅਤੇ 7 ਮੀਟਰ ਚੌੜਾ ਸੀ। ਕੁਝ ਦਿਨ ਤੱਕ ਹਸਪਤਾਲ ਵਿਚ ਰਹਿਣ ਤੋਂ ਬਾਅਦ ਸ਼ਖਸ ਨੂੰ ਡਿਸਚਾਰਜ ਕਰ ਦਿੱਤਾ ਗਿਆ। ਇਸ ਘਟਨਾ ਵਿਚ ਸਭ ਤੋਂ ਖਾਸ ਗੱਲ ਇਹ ਸੀ ਡਾਕਟਰ ਤੋਂ ਲੈ ਕੇ ਕਈ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਗਿਲਾਸ ਅੰਦਰ ਕਿਵੇਂ ਗਿਆ ਪਰ ਇਸ ਦਾ ਖੁਲਾਸਾ ਕਿਸੇ ਨਾਲ ਨਹੀਂ ਕੀਤਾ।


Related News