ਇਨ੍ਹਾਂ ਆਪਰੇਟਿੰਗ ਸਿਸਮਟ ਲਈ ਆਇਆ ਮੋਜ਼ਿਲਾ ਦਾ 50ਵਾਂ ਵਰਜ਼ਨ

Friday, Nov 18, 2016 - 05:03 PM (IST)

ਇਨ੍ਹਾਂ ਆਪਰੇਟਿੰਗ ਸਿਸਮਟ ਲਈ ਆਇਆ ਮੋਜ਼ਿਲਾ ਦਾ 50ਵਾਂ ਵਰਜ਼ਨ
ਜਲੰਧਰ- ਮੋਜ਼ਿਲਾ ਫਾਇਰਫਾਕਸ ਨੇ ਮੋਜ਼ਿਲਾ ਦੇ ਨਵੇਂ ਵਰਜ਼ਨ ਮੋਜ਼ਿਲਾ 50 ਨੂੰ ਪੇਸ਼ ਕੀਤਾ ਹੈ ਅਤੇ ਇਹ ਇਕ ਅਪਗ੍ਰੇਡ ਵੱਡਾ ਅਪਡੇਟ ਹੈ। ਹਾਲਾਂਕਿ ਤੁਹਾਨੂੰ ਆਮ ਵਰਤੋਂ ਕਰਨ ''ਤੇ ਅਪਡੇਟ ਨਾਲ ਫਰਕ ਦਿਖਾਈ ਨਹੀਂ ਦੇਵੇਗਾ ਪਰ ਇਸ ਵਿਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ। ਆਓ ਜਾਣਦੇ ਹਾਂ ਕੀ ਹੈ ਮੋਜ਼ਿਲਾ ਦੇ ਨਵੇਂ ਅਪਡੇਟ ''ਚ-
 
ਜ਼ਿਆਦਾ ਤੋਂ ਜ਼ਿਆਦਾ ਸਾਈਟਾਂ ''ਤੇ ਵੀਡੀਓ ਪਲੇਅਬੈਕ।
ਐੱਸ.ਡੀ.ਕੇ. ਐਕਸਟੈਂਸ਼ਨ ਅਤੇ ਐੱਸ.ਡੀ.ਕੇ. ਮਾਡਿਊਲਰ ਲੋਡਰ ਲਈ ਪਰਫਾਰਮੈਂਸ ''ਚ ਸੁਧਾਰ।
ਵੀਡੀਓਜ਼, ਮੈਕ ਅਤੇ ਲਿੰਕਸ ''ਚ ਡਾਊਨਲੋਡ ਪ੍ਰੋਟੈਕਸ਼ਨ ਨੂੰ ਐਡ ਕੀਤਾ ਗਿਆ ਹੈ। 
ਕੀ-ਬੋਰਡ ਸ਼ਾਟਕਟਸ ਨੂੰ ਅਪਡੇਟ ਕੀਤਾ ਗਿਆ ਹੈ। 
ਫਾਇਰਫਾਕਸ 50 ਵਰਜ਼ਨ ਵੀਡੀਓਜ਼, ਮੈਕ ਓ.ਐੱਸ., ਲਿੰਕਸ ਅਤੇ ਐਂਡ੍ਰਾਇਡ ਲਈ ਉਪਲੱਬਧ ਹੈ।

Related News