ਹੁਣ ਸੈਟਿੰਗਸ ਵਿਚ ਲਾ ਸਕੋਗੇ ਡਿਸਪਲੇ ਈਮੇਜ

04/13/2017 11:10:52 AM

ਜਲੰਧਰ- ਟੈਕਨਾਲੋਜੀ ਦਿੱਗਜ ਐਪਲ ਨੇ iso ਦੇ ਨਵੇਂ ਵਰਜ਼ਨ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਇਸ iOS 10.3 ਵਰਜ਼ਨ ਨੂੰ iphone ਅਤੇ ipad ਵਿਚ ਇੰਸਟਾਲ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਕੋਲ ਆਈਫੋਨ ਜਾਂ ਆਈਪੈਡ ਹੈ ਤਾਂ ਤੁਹਾਨੂੰ ਇਹ ਨਵੇਂ ਵਰਜ਼ਨ ਦਾ ਅਪਡੇਟ ਮਿਲੇਗਾ। ਕੰਪਨੀ ਕਾਫੀ ਦਿਨਾਂ ਤੋਂ ਇਸਦੀ Beta ਟੈਸਟਿੰਗ ਕਰ ਰਹੀ ਹੈ।
 
ਇੰਝ ਕਰੋ ਅਪਡੇਟ
ਆਪਣੇ ਡਿਵਾਈਸ ਦੀ ਸੈਟਿੰਗਸ ਵਿਚ ਜਾ ਕੇ ਆਪਸ਼ਨ ਵਿਚ ਜਾਓ। ਜਿਥੇ ਸਾਫਟਵੇਅਰ ਅਪਡੇਟ ਹੋਵੇਗਾ, ਉਥੇ ਕਲਿੱਕ ਕਰਕੇ ਨਵੇਂ ਵਰਜ਼ਨ ਵਿਚ ਅਪਡੇਟ ਕਰ ਸਕਦੇ ਹੋ। ਨਵਾਂ ਅਪਡੇਟ ਲਗਭਗ 655 mb ਦਾ ਹੈ ਅਤੇ ਇਸਦੇ ਨਾਲ ਕਈ ਖਾਸ ਫੀਚਰ ਮਿਲਣਗੇ।  ਤੁਸੀਂ ਪਹਿਲਾਂ ਆਪਣੇ ਡਿਵਾਈਸ ਨੂੰ icloud ''ਤੇ ਬੈਕਅਪ ਕ੍ਰਿਏਟ ਕਰ ਲਓ। ਹਾਲਾਂਕਿ ਡਾਟਾ ਖਤਮ ਹੋਣ ਦਾ ਖਤਰਾ ਘੱਟ ਹੀ ਹੈ। ਅਪਡੇਟ ਡਾਊਨਲੋਡ ਕਰਨ ਤੋਂ ਬਾਅਦ ਇੰਸਟਾਲ ਕਰ ਸਕਦੇ ਹੋ।  ਤੁਹਾਡਾ ਡਿਵਾਈਸ ਕਈ ਵਾਰ ਰੀ-ਸਟਾਰਟ ਹੋਵੇਗਾ ਅਤੇ ਕੁਝ ਸਮੇਂ ਵਿਚ ਅਪਡੇਟ ਪੂਰਾ ਹੋ ਜਾਵੇਗਾ। ਇਸ ਅਪਡੇਟ ਤੋਂ ਬਾਅਦ ਤੁਹਾਨੂੰ ਵਿਜ਼ੂਅਲ ਚੇਂਜ ਜ਼ਿਆਦਾ ਦੇਖਣ ਨੂੰ ਨਹੀਂ ਮਿਲਣਗੇ ਪਰ ਸੈਟਿੰਗਸ ਦੇ ਸਭ ਤੋਂ ਉੱਪਰ ਤੁਸੀਂ ਹੁਣ ਆਪਣੀ ਡਿਸਪਲੇ ਫੋਟੋ ਲਾ ਸਕਦੇ ਹੋ, ਉਂਝ ਹੀ ਜਿਵੇਂ ਫੇਸਬੁੱਕ ਅਤੇ ਵੈਟਸਐਪ ਵਿਚ ਲਾ ਸਕਦੇ ਹੋ।
 
ਪੁਰਾਣੇ ਫਾਈਲ ਸਿਸਟਮ ਦੀ ਥਾਂ ਹੁਣ ਨਵਾਂ ਫਾਈਲ ਸਿਸਟਮ
ਇਸ ਨਵੇਂ ਅਪਡੇਟ ਨਾਲ ਹੀ ਐਪਲ ਦਾ ਪੁਰਾਣਾ ਫਾਈਲ ਸਿਸਟਮ iphone ਤੋਂ ਖਤਮ ਹੋ ਜਾਵੇਗਾ। ਨਵੇਂ ਫਾਈਲ ਸਿਸਟਮ ਦਾ ਨਾਂ Apple File System (APFS) ਹੈ। ਇਸ ਨੂੰ ਕੰਪਨੀ ਨੇ ਪਿਛਲੇ ਸਾਲ ਆਪਣੇ ਡਿਵੈੱਲਪਰ WWDCਵਿਚ ਪੇਸ਼ ਕੀਤਾ ਸੀ। ਇਸ ਨੂੰ ਫਲਾਪੀ ਵਾਲੇ ਮੈਕ ਲਈ ਬਣਾਇਆ ਗਿਆ ਸੀ। ਮਤਲਬ ਹੁਣ ਨਵਾਂ ਫਾਈਲ ਸਿਸਟਮ ਡਿਵਾਈਸ ਵਿਚ ਲੱਗੇ ਸਾਲਿਡ ਸਟੇਟ ਸਟੋਰੇਜ ਨੂੰ ਬਿਹਤਰ ਤਰੀਕੇ ਨਾਲ ਯੁਟੀਲਾਈਜ਼ ਕਰ ਸਕੇਗਾ।

Related News