‘ਕੰਗੁਵਾ’ ਦਾ ਅੱਜ ਰਿਲੀਜ਼ ਹੋਵੇਗਾ ਦਮਦਾਰ ਟ੍ਰੇਲਰ
Monday, Aug 12, 2024 - 12:58 PM (IST)

ਮੁੰਬਈ (ਬਿਊਰੋ) - ਸਟੂਡੀਓ ਗ੍ਰੀਨ ਦੁਆਰਾ ਨਿਰਮਿਤ, ਸੂਰੀਆ ਸਟਾਰਰ ‘ਕੰਗੁਵਾ’ ਇਸ ਸਾਲ ਦੀ ਵੱਡੀ ਫਿਲਮ ਹੈ। ਦਿਲਚਸਪ ਪੋਸਟਰਾਂ ਅਤੇ ਰੋਮਾਂਚਕ ‘ਫਾਇਰ ਸਾਂਗ’ ਨਾਲ ਲੋਕਾਂ ਦਾ ਧਿਆਨ ਖਿੱਚਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਉਡੀਕ ਹੁਣ ਖਤਮ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ
ਸ਼ਿਵਾ ਦੁਆਰਾ ਨਿਰਦੇਸ਼ਿਤ ‘ਕੰਗੁਵਾ’ ਦਾ ਬਹੁਤ ਉਡੀਕਿਆ ਜਾ ਰਿਹਾ ਟ੍ਰੇਲਰ 12 ਅਗਸਤ ਨੂੰ ਰਿਲੀਜ਼ ਹੋਵੇਗਾ। ‘ਕੰਗੁਵਾ’ ਦੇ ਮੇਕਰਸ ਨੇ ਸੋਸ਼ਲ ਮੀਡੀਆ ’ਤੇ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਸਟੂਡੀਓ ਗ੍ਰੀਨ ਨੇ ਇਸ ਨੂੰ ਵੱਡੇ ਪੈਮਾਨੇ ’ਤੇ ਰਿਲੀਜ਼ ਕਰਨ ਲਈ ਚੋਟੀ ਦੇ ਡਿਸਟ੍ਰੀਬਿਊਸ਼ਨ ਹਾਊਸਾਂ ਨਾਲ ਹੱਥ ਮਿਲਾਇਆ ਹੈ। ਇਹ ਫਿਲਮ 10 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।