ਸੰਜੀਦਾ ਸ਼ੇਖ ਨੇ ਟਾਵਲ 'ਚ ਕਰਵਾਇਆ ਹੌਟ ਫੋਟੋਸ਼ੂਟ, ਵੀਡੀਓ ਨੇ ਮਚਾਇਆ ਇੰਟਰਨੈੱਟ 'ਤੇ ਤਹਿਲਕਾ

Tuesday, Oct 26, 2021 - 04:21 PM (IST)

ਸੰਜੀਦਾ ਸ਼ੇਖ ਨੇ ਟਾਵਲ 'ਚ ਕਰਵਾਇਆ ਹੌਟ ਫੋਟੋਸ਼ੂਟ, ਵੀਡੀਓ ਨੇ ਮਚਾਇਆ ਇੰਟਰਨੈੱਟ 'ਤੇ ਤਹਿਲਕਾ

ਮੁੰਬਈ - ਟੀਵੀ ਦੀ ਮਸ਼ਹੂਰ ਅਦਾਕਾਰਾ ਸੰਜੀਦਾ ਸ਼ੇਖ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਸੰਜੀਦਾ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਪ੍ਰਸੰਸ਼ਕਾਂ ਵਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਇੰਸਟਾਗ੍ਰਾਮ 'ਤੇ ਉਸ ਦੀ ਫੈਨ ਫੋਲੋਇੰਗ ਦੀ ਲਿਸਟ ਕਾਫੀ ਲੰਬੀ ਹੈ। ਹਾਲ ਹੀ ਸੰਜੀਦਾ ਸ਼ੇਖ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। 

Sanjeeda Shaikhs black and white bold photoshoot goes viral / সাদা কালো  বোল্ড ফটোশুটে ভাইরাল নায়িকা Sanjeeda Shaikh
ਇਸ ਫੋਟੋਸ਼ੂਟ ਦੀ ਇਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸੰਜੀਦਾ ਖੁੱਲ੍ਹੇ ਵਾਲਾਂ 'ਚ ਬੋਲਡ ਲੁੱਕ ਫਲਾਂਟ ਕਰਦੀ ਨਜ਼ਰ ਆ ਰਹੀ ਹੈ। 

संजीदा शेख का लेटेस्ट फोटोशूट हुआ वायरल, हॉट तस्वीरों ने बढ़ाया इंटरनेट का  पारा
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੰਜੀਦਾ ਨੇ ਅਦਾਕਾਰ ਆਮਿਰ ਅਲੀ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਹੁਣ ਦੋਵੇਂ ਵੱਖ ਹੋ ਚੁੱਕੇ ਹਨ। ਆਮਿਰ ਅਤੇ ਸੰਜੀਦਾ ਸੈਰੋਗੇਸੀ ਰਾਹੀਂ ਇਕ ਧੀ ਦੇ ਮਾਤਾ-ਪਿਤਾ ਬਣੇ ਸਨ। ਉਨ੍ਹਾਂ ਦੀ ਧੀ ਦਾ ਨਾਂ ਆਇਰਾ ਹੈ। ਸੰਜੀਦਾ ਤੇ ਆਮਿਰ ਹਮੇਸ਼ਾ ਹੀ ਆਪਣੀ ਧੀ ਆਇਰਾ ਦੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। 

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਜੀਦਾ ਨੇ 'ਕਯਾ ਹੋਗਾ ਨਿੰਮੋ ਕਾ' ਨਾਲ ਟੀਵੀ 'ਤੇ ਡੈਬਿਊ ਕੀਤਾ ਸੀ। ਉਹ ਕਈ ਫਿਲਮਾਂ, ਟੀਵੀ ਸੀਰੀਅਲਸ ਅਤੇ ਵੈੱਬ ਸੀਰੀਜ਼ 'ਚ ਕੰਮ ਕਰ ਚੁੱਕੀ ਹੈ।

Sanjeeda Sheikh | Fashion, Actress pics, Cute dresses
ਆਖਿਰੀ ਵਾਰ ਉਹ ਫਿਲਮ 'ਤੈਸ਼' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਕਈ ਰਿਐਲਿਟੀ ਸ਼ੋਅ ਦਾ ਵੀ ਹਿੱਸਾ ਰਹਿ ਚੁੱਕੀ ਹੈ।

PunjabKesari

PunjabKesariPunjabKesariPunjabKesariPunjabKesari


author

Aarti dhillon

Content Editor

Related News