ਪੂਨਮ ਪਾਂਡੇ ਨੇ ਟਵਿੱਟਰ ''ਤੇ ਪੋਸਟ ਕੀਤੀਆਂ ਇਹ ਤਸਵੀਰਾਂ

05/07/2016 3:13:25 PM

ਮੁੰਬਈ—ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਹਮੇਸ਼ਾ ਕੁਝ ਨਾ ਕੁਝ ਇਸ ਤਰ੍ਹਾਂ ਦਾ ਕਰਦੀ ਹੈ। ਜਿਸ ਨਾਲ ਉਹ ਸੁਰਖੀਆ ''ਚ ਆ ਜਾਂਦੀ ਹੈ। ਇਸ ਤੋਂ ਇਲਾਵਾ ਪੂਨਮ ਪਾਂਡੇ ਨੂੰ ''ਟਵਿੱਟਰ ਕਵੀਨ'' ਵੀ ਕਿਹਾ ਜਾਂਦਾ ਹੈ। ਉਹ ਆਪਣੀ ਗਲੈਮਰਸ ਤਸਵੀਰਾਂ ਹਮੇਸ਼ਾ ਟਵਿੱਟਰ ''ਤੇ ਪੋਸਟ ਕਰਦੀ ਰਹਿੰਦੀ ਹੈ। ਹਾਲ ''ਚ ਪੂਨਮ ਪਾਂਡੇ ਨੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਪੂਨਮ ਪਾਂਡੇ ਨੇ ਇਨ੍ਹਾਂ ਤਸਵੀਰਾਂ ''ਚ ਬੇੱਹਦ ਬੋਲਡ ਅਤੇ ਹੋਟ ਲਗ ਰਹੀ ਹੈ। ਪੂਨਮ ਨੇ ਇਹ ਤਸਵੀਰਾਂ ਜਿਆਦਾਤਰ ਬਾਥਰੂਮ ''ਚ ਕਲਿਕ ਕੀਤੀਆਂ ਹਨ।  ਇਨ੍ਹਾਂ ਤਸਵੀਰਾਂ ''ਚ ਵੱਖ-ਵੱਖ ਪੋਜ ''ਚ ਨਜ਼ਰ ਆ ਹੀ ਹੈ।


Related News