ਵਿਨੋਦ ਭਾਨੂਸ਼ਾਲੀ ਤੇ ਸੇਜਲ ਸ਼ਾਹ ਦੀ ਥ੍ਰਿਲਰ ਦੀ ਸ਼ੂਟਿੰਗ ਸ਼ੁਰੂ

Friday, Oct 27, 2023 - 03:06 PM (IST)

ਵਿਨੋਦ ਭਾਨੂਸ਼ਾਲੀ ਤੇ ਸੇਜਲ ਸ਼ਾਹ ਦੀ ਥ੍ਰਿਲਰ ਦੀ ਸ਼ੂਟਿੰਗ ਸ਼ੁਰੂ

ਮੁੰਬਈ (ਬਿਊਰੋ) - ਪਾਵਰ ਹਾਊਸ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਜਲਦ ਹੀ ਫ਼ਿਲਮ ਨਿਰਮਾਤਾ ਵਿਨੋਦ ਭਾਨੁਸ਼ਾਲੀ ਤੇ ਨਿਰਦੇਸ਼ਕ ਸੇਜਲ ਸ਼ਾਹ ਨਾਲ ਕੰਮ ਕਰਦੇ ਨਜ਼ਰ ਆਉਣਗੇ। ਇਹ ਬਿਨਾਂ ਸਿਰਲੇਖ ਵਾਲੀ ਫਿਲਮ 90 ਦੇ ਦਹਾਕੇ ਦੀ ਇਕ ਰੋਮਾਂਚਕ ਨਵੀਂ ਥ੍ਰਿਲਰ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ : ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ, 'ਬੇਬੀ ਬੰਪ' ਫਲਾਂਟ ਕਰਦੀ ਆਈ ਨਜ਼ਰ

ਭਾਨੁਸ਼ਾਲੀ ਸਟੂਡੀਓਜ਼ ਲਿਮਟਿਡ ਤੇ ਬੰਬੇ ਫੈਬਲਸ ਦੁਆਰਾ ਲਿਆਂਦਾ ਗਿਆ ਜੁਆਇੰਟ ਪ੍ਰੋਡਕਸ਼ਨ ਵੈਂਚਰ ਸਭ ਤੋਂ ਵਧੀਆ ਪ੍ਰਤਿਭਾ ਤੇ ਕਹਾਣੀ ਲਈ ਇਕ ਮਹੱਤਵਪੂਰਨ ਸਹਿਯੋਗ ਦੀ ਨਿਸ਼ਾਨਦੇਹੀ ਕਰਦਾ ਹੈ। ਬਾਂਬੇ ਫੈਬਲਜ਼ ਦੇ ਸੇਜਲ ਸ਼ਾਹ ਤੇ ਭਾਵੇਸ਼ ਮੰਡਾਲੀਆ ਨੇ ‘ਸੀਰੀਅਸ ਮੈਨ’, ‘ਡੀਕਪਲਡ’ ਤੇ ‘ਅਸੁਰ 2’ ਵਰਗੀਆਂ ਐਵਾਰਡ ਜੇਤੂ ਫਿਲਮਾਂ ਤੇ ਸੀਰੀਜ਼ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News