ਨਿੱਕੇ ਸਿੱਧੂ ਮੂਸੇਵਾਲਾ ਦਾ ਮਾਤਾ ਚਰਨ ਕੌਰ ਨੇ ਬਣਵਾਇਆ Tattoo, ਦੇਖੋ ਤਸਵੀਰਾਂ

Tuesday, Feb 18, 2025 - 03:33 PM (IST)

ਨਿੱਕੇ ਸਿੱਧੂ ਮੂਸੇਵਾਲਾ ਦਾ ਮਾਤਾ ਚਰਨ ਕੌਰ ਨੇ ਬਣਵਾਇਆ Tattoo, ਦੇਖੋ ਤਸਵੀਰਾਂ

ਜਲੰਧਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੀ ਬਾਂਹ 'ਤੇ ਨਵਾਂ ਟੈਟੂ ਬਣਵਾਇਆ ਹੈ।

PunjabKesari

ਇਸ ਟੈਟੂ ਦਾ ਇੱਕ ਵੀਡੀਓ ਵੀ ਸਹਾਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਪਰ ਸ਼ੁੱਭਦੀਪ ਸਿੰਘ ਸਿੱਧੂ ਲਿਖਿਆ ਗਿਆ ਹੈ, ਜਦੋਂ ਕਿ ਹੇਠ ਦੋ ਤਾਰੀਖਾਂ ਲਿਖੀਆਂ ਗਈਆਂ ਹਨ।

PunjabKesari

ਜੋ ਕਿ ਉਨ੍ਹਾਂ ਦੇ ਦੋਵਾਂ ਪੁੱਤਰਾਂ ਦੀ ਜਨਮ ਤਾਰੀਖ ਨੂੰ ਦਰਸਾਉਂਦੀ ਹੈ। ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹੈ।

PunjabKesari


author

Priyanka

Content Editor

Related News