ਸ਼ੈਫਾਲੀ ਜਰੀਵਾਲਾ ਦੀਆਂ ਹੌਟ ਤਸਵੀਰਾਂ ਨੇ ਲਗਾਈ ਸੋਸ਼ਲ ਮੀਡੀਆ 'ਤੇ ਅੱਗ

Monday, May 10, 2021 - 07:20 PM (IST)

ਸ਼ੈਫਾਲੀ ਜਰੀਵਾਲਾ ਦੀਆਂ ਹੌਟ ਤਸਵੀਰਾਂ ਨੇ ਲਗਾਈ ਸੋਸ਼ਲ ਮੀਡੀਆ 'ਤੇ ਅੱਗ

ਨਵੀਂ ਦਿੱਲੀ- ''ਕਾਂਟਾ ਲਗਾ'' ਗਾਣੇ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ੈਫਾਲੀ ਜਰੀਵਾਲਾ ਨੇ ਅਾਪਣੇ ਹੌਟ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਲਿਅਾ ਹੈ। ਸ਼ੈਫਾਲੀ ਦਾ ਸੋਸ਼ਲ ਮੀਡੀਆ ਅਕਾਊਂਟ ਉਸ ਦੀਆਂ ਖ਼ੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈਹਾਲ ਹੀ ਵਿੱਚ ਅਦਾਕਾਰਾ ਨੇ ਨੈੱਟ ਟਾਪ ਵਿੱਚ ਇੱਕ ਬੋਲਡ ਫੋਟੋਸ਼ੂਟ ਕਰਵਾਇਅਾ ਹੈ ਜੋ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

PunjabKesari
ਪ੍ਰਸ਼ੰਸਕ ਸ਼ੈਫਾਲੀ ਦੇ ਹਰ ਇੱਕ ਅੰਦਾਜ਼ ਨੂੰ ਬੇਹੱਦ ਪਸੰਦ ਕਰ ਰਹੇ ਹਨ। ਹੁਣ ਸ਼ੈਫਾਲੀ ਨੇ ਨੈੱਟ ਟਾਪ ਵਿਚ ਆਪਣੀਆਂ ਤਸਵੀਰਾਂ ਨਾਲ ਇੰਟਰਨੈਟ 'ਤੇ ਅੱਗ ਲਗਾਈ ਹੈ।

PunjabKesari
ਸ਼ੈਫਾਲੀ ਨੂੰ ਨੈੱਟ ਟਾਪ ਕਾਫ਼ੀ ਪਸੰਦ ਹਨ। ਸ਼ੈਫਾਲੀ ਕਰੀਮ ਰੰਗ ਦੇ ਟਾਪ 'ਚ ਬਹੁਤ ਖ਼ੂਬਸੂਰਤ ਲੱਗ ਰਹੀ ਹੈ

PunjabKesari
ਲੁੱਕ ਦੀ ਗੱਲ ਕਰੀਏ ਤਾਂ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਸ਼ੈਫਾਲੀ ਨੇ ਅਾਪਣੀ ਲੁੱਕ ਨੂੰ ਪੂਰਾ ਕੀਤਾ ਹੋਇਅਾ ਹੈ।

PunjabKesari
ਸ਼ੈਫਾਲੀ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਕੇ ਅਾਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 

PunjabKesari
ਤੁਹਾਨੂੰ ਦੱਸ ਦੇਈਏ ਕਿ ਸ਼ੈਫਾਲੀ ਘਰ ਵਿਚ ਤਾਲਾਬੰਦੀ ਦੌਰਾਨ ਸਮਾਂ ਬਤੀਤ ਕਰ ਰਹੀ ਹੈ। ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਸ਼ੈਫਾਲੀ ਕੁਝ ਸਮਾਂ ਪਹਿਲਾਂ ਆਪਣੇ ਪਤੀ ਪਰਾਗ ਨਾਲ ਮਾਲਦੀਵ ਗਈ ਸੀ। 

PunjabKesari
ਸ਼ੈਫਾਲੀ ਆਖਰੀ ਵਾਰ 'ਬਿੱਗ ਬੌਸ 13' 'ਚ ਨਜ਼ਰ ਆਈ ਸੀ। ਉਹ ਵਾਈਲਡ ਕਾਰਡ ਐਂਟਰੀ ਰਾਹੀਂ ਸ਼ੋਅ 'ਚ ਪਹੁੰਚੀ।


author

Aarti dhillon

Content Editor

Related News