ਪ੍ਰਸ਼ੰਸਕਾਂ ਨਾਲ ਕੇਕ ਕੱਟ ਕੇ ਬੌਬੀ ਦਿਓਲ ਨੇ ਮਨਾਇਆ ਆਪਣਾ 55ਵਾਂ ਜਨਮਦਿਨ, ਸਾਹਮਣੇ ਆਈਆਂ ਤਸਵੀਰਾਂ

Saturday, Jan 27, 2024 - 04:41 PM (IST)

ਪ੍ਰਸ਼ੰਸਕਾਂ ਨਾਲ ਕੇਕ ਕੱਟ ਕੇ ਬੌਬੀ ਦਿਓਲ ਨੇ ਮਨਾਇਆ ਆਪਣਾ 55ਵਾਂ ਜਨਮਦਿਨ, ਸਾਹਮਣੇ ਆਈਆਂ ਤਸਵੀਰਾਂ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ’ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਜਨਮਦਿਨ ਮਨਾਇਆ।

ਇਹ ਖ਼ਬਰ ਵੀ ਪੜ੍ਹੋ : ਮੈਂ ਮਾਪਿਆਂ ਦੇ ਬਿਨਾਂ ਰਹਿ ਕੇ ਦੇਖ ਲਿਆ, ਹੰਕਾਰ ਬਾਰੇ ਮੈਨੂੰ ਨਾ ਦੱਸਿਆ ਕਰੋ : ਕਰਨ ਔਜਲਾ

PunjabKesari

ਬੌਬੀ ਦਿਓਲ ਦੇ ਜਨਮਦਿਨ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।

PunjabKesari

ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਗਏ। ਅਦਾਕਾਰ ਨੇ ਪ੍ਰਸ਼ੰਸਕਾਂ ਨਾਲ ਕੇਕ ਵੀ ਕੱਟਿਆ।

PunjabKesari

ਇਸ ਦੌਰਾਨ ਅਦਾਕਾਰ ਨੇ ਨੀਲੇ ਰੰਗ ਦਾ ਟਰੈਕ ਸੂਟ ਪਹਿਨਿਆ ਸੀ।

PunjabKesari

ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ‘ਐਨੀਮਲ’ ਤੋਂ ਅਬਰਾਰ ਹੱਕ ਦੀ ਅਦਾਕਾਰੀ ਕਰਨ ਲਈ ਕਿਹਾ।

PunjabKesari

ਪ੍ਰਸ਼ੰਸਕਾਂ ਦੀ ਬੇਨਤੀ ’ਤੇ ਬੌਬੀ ਦਿਓਲ ਨੇ ‘ਐਨੀਮਲ’ ਤੋਂ ਅਬਰਾਰ ਹੱਕ ਦੇ ਮੂੰਹ ’ਤੇ ਉਂਗਲ ਰੱਖਣ ਦਾ ਸੀਨ ਦੁਹਰਾਇਆ।

PunjabKesari

ਪ੍ਰਸ਼ੰਸਕਾਂ ਨੇ ਬੌਬੀ ਦਿਓਲ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ।

PunjabKesari

ਬੌਬੀ ਦਿਓਲ ਨੇ ਆਪਣੀ ਪਾਰਟੀ ’ਚ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪਿਆਰ ਤੇ ਸਮਰਥਨ ਲਈ ਬਹੁਤ ਧੰਨਵਾਦੀ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਬੌਬੀ ਦਿਓਲ ਨੂੰ ਜਨਮਦਿਨ ’ਤੇ ਤੁਸੀਂ ਕੀ ਸ਼ੁਭਕਾਮਨਾ ਦਿਓਗੇ?


author

Rahul Singh

Content Editor

Related News