ਬਿੱਗ ਬੌਸ 14 : ਕਵਿਤਾ ਕੌਸ਼ਿਕ ''ਤੇ ਵਰ੍ਹੇ ਸਲਮਾਨ ਖ਼ਾਨ, ਗੁੱਸੇ ''ਚ ਅਦਾਕਾਰਾ ਨੇ ਲਿਆ ਇਹ ਫ਼ੈਸਲਾ

Monday, Nov 02, 2020 - 10:40 AM (IST)

ਬਿੱਗ ਬੌਸ 14 : ਕਵਿਤਾ ਕੌਸ਼ਿਕ ''ਤੇ ਵਰ੍ਹੇ ਸਲਮਾਨ ਖ਼ਾਨ, ਗੁੱਸੇ ''ਚ ਅਦਾਕਾਰਾ ਨੇ ਲਿਆ ਇਹ ਫ਼ੈਸਲਾ

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਸਲਮਾਨ ਖ਼ਾਨ ਲਗਾਤਾਰ ਮੁਕਾਬਲੇਬਾਜ਼ਾਂ ਦੀ ਕਲਾਸ ਲਾ ਰਹੇ ਹਨ। ਰੂਬੀਨਾ ਦਿਲੈਕ ਨਾਲ ਲੜਾਈ ਤੋਂ ਬਾਅਦ ਇਸ ਹਫ਼ਤੇ ਸਲਮਾਨ ਖਾਨ ਨੇ ਰਾਹੁਲ ਵੈਧ ਦੀ ਕਲਾਸ ਲਾਈ ਹੈ। ਇਸ ਤੋਂ ਬਾਅਦ ਐਤਵਾਰ ਭਾਵ 1 ਨਵੰਬਰ ਨੂੰ ਪ੍ਰਸਾਰਿਤ ਸ਼ੋਅ 'ਚ ਵਾਰੀ ਆਈ ਕਵਿਤਾ ਕੌਸ਼ਿਕ। ਇਸ 'ਤੇ ਕਵਿਤਾ ਕੌਸ਼ਿਕ ਕਾਫ਼ੀ ਨਾਰਾਜ਼ ਨਜ਼ਰ ਆਈ। ਉਨ੍ਹਾਂ ਨੇ ਕੈਮਰੇ 'ਚ ਦੇਖ ਕੇ ਕਿਹਾ ਕਿ ਇਸ ਨਾਲ ਚੰਗਾ ਹੈ ਕਿ ਮੈਂ ਘਰ ਵਾਪਸ ਚਲੀ ਜਾਵਾਂ।
ਕਵਿਤਾ ਕੌਸ਼ਿਕ ਅਤੇ ਸਲਮਾਨ 'ਚ ਏਜਾਜ ਖਾਨ ਨੂੰ ਲੈ ਕੇ ਹੋਈ ਲੜਾਈ ਬਾਰੇ ਗੱਲ ਹੋ ਰਹੀ ਸੀ ਕਵਿਤਾ ਇਸ ਗੱਲ ਤੋਂ ਨਾਰਾਜ਼ ਸੀ ਕਿ ਸਾਰੇ ਮੁਕਾਬਲੇਬਾਜ਼ ਏਜਾਜ ਨਾਲ ਹੋਈ ਲੜਾਈ ਨੂੰ ਲੈ ਕੇ ਉਨ੍ਹਾਂ ਨੂੰ ਬਲੇਮ ਕਰ ਰਹੇ ਹਨ। ਕਵਿਤਾ ਨੇ ਕਿਹਾ ਕਿ ਉਹ ਸਾਲ 2002 'ਚ ਮੁੰਬਈ ਆਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਉਹ ਸਿਰਫ਼ ਤਿੰਨ ਵਾਰ ਏਜਾਜ ਖਾਨ ਨੂੰ ਮਿਲੀ ਹੈ। ਇਸ ਤੋਂ ਜ਼ਿਆਦਾ ਤਾਂ ਸਲਮਾਨ ਖ਼ਾਨ ਨੂੰ ਮਿਲੀ ਹੈ।

 
 
 
 
 
 
 
 
 
 
 
 
 
 

Do doston ki badi takraar ne kar diya @beingsalmankhan ko stage chhodne par majboor. Kya @ikavitakaushik aur @eijazkhan kar payenge iss jhagde ko solve? Dekhiye aaj raat 9 baje. Catch it before TV on @vootselect #BiggBoss14 #BB14 #BiggBoss2020 @plaympl @daburdantrakshak @tresemmeindia @lotus_herbals

A post shared by Colors TV (@colorstv) on Oct 31, 2020 at 11:27pm PDT

ਸਲਮਾਨ ਨੇ ਕਵਿਤਾ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੇ ਏਜਾਜ ਦੇ ਬੁਰੇ ਦੌਰ 'ਚ ਸਮਰਥਨ ਕੀਤਾ ਤਾਂ ਉਨ੍ਹਾਂ ਨੇ ਚੰਗਾ ਮਹਿਸੂਸ ਕੀਤਾ। ਇਸ ਲਈ ਉਹ ਤੁਹਾਨੂੰ 'ਬਿੱਗ ਬੌਸ' ਦੇ ਘਰ 'ਚ ਦੇਖਣ ਲਈ ਉਤਸ਼ਾਹਿਤ ਸੀ। ਇਸ ਲਈ ਉਨ੍ਹਾਂ ਨੇ ਚੰਗਾ ਦੋਸਤ ਕਿਹਾ। ਇਸ 'ਚ ਗਲਤ ਕੀ ਹੈ? ਇਸ ਤੋਂ ਸਲਮਾਨ ਨੇ ਕਵਿਤਾ ਦੀ ਨੈਸ਼ਨਲ ਟੀ. ਵੀ. 'ਤੇ ਏਜਾਜ ਨਾਲ ਨਿੱਜੀ ਸਮੱਸਿਆਵਾਂ 'ਤੇ ਗੱਲ ਦੀ ਆਲੋਚਨਾ ਕੀਤੀ।

 
 
 
 
 
 
 
 
 
 
 
 
 
 

Jab ghar waalon ne lagaaya apne faisle ka thappa, toh iss essential sadasya ke task se saamne aayi @ikavitakaushik aur @eijazkhan ki takraar ki vajah. Kya badega jhagda ya dono ban jayenge dost? Jaaniye aaj raat 9 baje. Catch it before TV on @vootselect #BiggBoss14 #BiggBoss2020 #BB14

A post shared by Colors TV (@colorstv) on Nov 1, 2020 at 12:00am PDT


author

sunita

Content Editor

Related News