ਅਦਾਕਾਰਾ ਕਰਿਸ਼ਮਾ ਤੰਨਾ ਨੇ White ਡਰੈੱਸ ''ਚ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ

Wednesday, Aug 14, 2024 - 03:03 PM (IST)

ਅਦਾਕਾਰਾ ਕਰਿਸ਼ਮਾ ਤੰਨਾ ਨੇ White ਡਰੈੱਸ ''ਚ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ

ਮੁੰਬਈ- ਅਦਾਕਾਰਾ ਕਰਿਸ਼ਮਾ ਤੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਸਫੈਦ ਡਰੈੱਸ 'ਚ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਉਹ ਸਫੈਦ ਰੰਗ ਦੀ ਬੈਕਲੈੱਸ ਡਰੈੱਸ ਪਹਿਨ ਕੇ ਸੋਫੇ 'ਤੇ ਪੋਜ਼ ਦੇ ਰਹੀ ਹੈ।

PunjabKesari

ਫੈਨਜ਼ ਵੱਲੋਂ ਉਸ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਫੈਨਜ਼ ਕੁਮੈਂਟ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਅਦਾਕਾਰਾ ਨੇ 2001 'ਚ ਸਭ ਤੋਂ ਲੰਬੇ ਸਮੇਂ ਤੱਕ ਚੱਲੇ ਪਰਿਵਾਰਕ ਡਰਾਮੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਛੋਟੇ ਪਰਦੇ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ।

PunjabKesari

ਜਿਸ ਤੋਂ ਬਾਅਦ ਉਸ ਨੇ ਕਰਿਸ਼ਮਾ 'ਪਾਲਖੀ', 'ਨਾਗਿਨ 3', 'ਕਯਾਮਤ ਕੀ ਰਾਤ', 'ਕਹੀਂ ਤੋ ਮਿਲਾਂਗੇ', 'ਮਨਸ਼ਾ', 'ਦੇਸ ਮੇਂ ਨਿਕਲਾ ਹੋਗਾ ਚਾਂਦ', 'ਕੋਈ ਦਿਲ ਮੇਂ ਹੈ' ਆਦਿ ਬਹੁਤ ਸਾਰੇ ਟੀ.ਵੀ. ਸ਼ੋਅ 'ਚ ਕੰਮ ਕੀਤਾ।
PunjabKesari


author

Priyanka

Content Editor

Related News