ਰੁਪਏ ''ਚ ਮਜ਼ਬੂਤੀ ਬਰਕਰਾਰ 6 ਪੈਸੇ ਵਧ ਕੇ 64.53 ''ਤੇ ਖੁੱਲ੍ਹਿਆ

Thursday, Nov 02, 2017 - 09:19 AM (IST)

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਵੀ ਮਜ਼ਬੂਤੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 6 ਪੈਸੇ ਵਧ ਕੇ 64.53 'ਤੇ ਖੁੱਲ੍ਹਿਆ ਹੈ। ਰੁਪਏ 'ਚ ਕੱਲ੍ਹ ਵੀ ਜ਼ੋਰਦਾਰ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 16 ਪੈਸੇ ਵਧ ਕੇ 64.59 ਦੇ ਪੱਧਰ 'ਤੇ ਬੰਦ ਹੋਇਆ ਸੀ।


Related News