ਬਿਨਾਂ ਕਿਸੇ ਬਦਲਾਅ ਦੇ ਰੁਪਿਆ 68.71 ਦੇ ਪੱਧਰ ''ਤੇ ਖੁੱਲ੍ਹਾ

07/17/2019 9:12:27 AM

ਮੁੰਬਈ — ਰੁਪਿਆ ਬਿਨਾਂ ਕਿਸੇ ਬਦਲਾਅ ਦੇ 68.71 ਦੇ ਪੱਧਰ 'ਤੇ ਖੁੱਲ੍ਹਾ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਯਾਨੀ ਕਿ ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 68.71 ਦੇ ਪੱਧਰ 'ਤੇ ਬੰਦ ਹੋਇਆ ਸੀ।


Related News