ਰੁਪਏ ਦੀ ਸੁਸਤ ਸ਼ੁਰੂਆਤ, 4 ਪੈਸੇ ਘਟ 70.63 ''ਤੇ ਖੁੱਲ੍ਹਿਆ
Thursday, Aug 30, 2018 - 09:28 AM (IST)
ਨਵੀਂ ਦਿੱਲੀ—ਰੁਪਿਆ ਅੱਜ ਫਿਰ ਗਿਰਾਵਟ ਦੇ ਨਾਲ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਘਟ ਕੇ 70.63 ਦੇ ਪੱਧਰ 'ਤੇ ਖੁੱਲ੍ਹਿਆ ਹੈ। ਖੁੱਲਣ ਤੋਂ ਬਾਅਦ ਰੁਪਏ ਨੇ 70.6 ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਛੂਹ ਲਿਆ ਹੈ। ਰੁਪਏ 'ਚ ਕੱਲ੍ਹ ਵੀ ਕਮਜ਼ੋਰੀ ਆਈ ਸੀ ਅਤੇ ਇਹ 70.59 ਦੇ ਪੱਧਰ 'ਤੇ ਬੰਦ ਹੋਇਆ ਹੈ।
