ਜੀਪ ਨੇ ਚੁੱਕਿਆ ਰੈਂਗਵਰ M8 SUV ਕੰਸਪੈਕਟ ਮਾਡਲ ਤੋਂ ਪਰਦਾ
Sunday, Apr 08, 2018 - 09:07 PM (IST)

ਜਲੰਧਰ—ਅਮਰੀਕਾ ਦੀ ਕਾਰ ਕੰਪਨੀ ਨੇ ਜੀਪ ਦੀ ਨਵੀਂ M8 SUV ਦੇ ਕੰਸਪੈਕਟ ਮਾਡਲ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਐੱਸ.ਯੂ.ਵੀ. ਨੂੰ ਕੰਪਨੀ ਨੇ ਚੱਲਦੇ ਫਿਰਦੇ ਘਰ ਵਰਗਾ ਬਣਿਆ ਹੈ। ਕੰਪਨੀ ਨੇ ਇਸ ਦੀ ਕੀਮਤ ਦਾ ਵੈਸੇ ਤਾਂ ਕੰਪਨੀ ਨੇ ਆਪਣੀ ਬਿਲਕੁਲ ਨਵੀਂ ਐੱਸ.ਯੂ.ਵੀ. ਨੂੰ ਵੀ ਇਸ ਤਰਜ਼ 'ਤੇ ਬਣਾਇਆ ਹੈ। ਜੀਪ ਨੇ ਨਵੀਂ ਰੈਂਗਲਰ ਰੋਡ ਐੱਮ 8 ਐੱਸ.ਯੂ.ਵੀ. ਨੂੰ ਚੇਨ ਦੇ ਕਲਰਸ 'ਚ ਪੇਸ਼ ਕੀਤਾ ਹੈ ਜੋ Yellow ਅਤੇ ਰੈੱਡ ਹੈ। ਦੱਸਣਯੋਗ ਹੈ ਕਿ ਜੀਪ ਰੈਂਗਲਰ ਰੋਡ ਕੰਸਪੈਕਟ ਨੂੰ ਕੰਪਨੀ ਨੇ ਨਿਊਯਾਰਕ ਆਟੋ ਸ਼ੋਅ 'ਚ ਪੇਸ਼ ਕੀਤਾ ਸੀ।
ਫੀਚਰਸ
ਕੰਪਨੀ ਨੇ ਆਪਣੀ ਨਵੀਂ ਐੱਸ.ਯੂ.ਵੀ. 'ਚ ਇੰਟੀਰਿਅਰ ਨਾਲ ਮਿਲਦੀ-ਜੁਲਦੀ ਬੈਡ ਸ਼ੀਟ ਅਤੇ ਬੈਡ ਕਵਰ ਦਿੱਤੇ ਹਨ ਜਿਸ ਨਾਲ ਜੀਪ ਨੂੰ ਚੱਲਦੇ ਫਿਰਦੇ ਮੋਟੈਲ ਦਾ ਅਨੁਭਵ ਦਿੱਤਾ ਜਾ ਸਕੇ। ਘਰ 'ਚ ਰੱਖੇ ਫਰਨੀਚਰ ਦਾ ਫੀਲ ਦੇਣ ਲਈ ਇਸ ਜੀਪ 'ਚ ਵੁੱਡਨ ਵਰਕ ਦਿੱਤਾ ਗਿਆ ਹੈ ਜੋ ਯੂ.ਐੱਸ.ਬੀ. ਚਾਰਜਸ ਅਤੇ ਵਾਈ-ਫਾਈ ਕੁਨੈਕਟੀਵਿਟੀ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਜੀਪ ਰੈਂਗਲਰ ਰੋਡ ਐੱਮ8 ਐੱਸ.ਯੂ.ਵੀ. 'ਚ ਇਕ ਛੋਟ ਫ੍ਰਿਜ ਵੀ ਦਿੱਤਾ ਗਿਆ ਹੈ। ਸੀਟ ਦੇ ਉੱਤੇ ਇੰਟਰਟੇਨਮੈਂਟ ਸਕਰੀਨ ਦਿੱਤੀ ਗਈ ਹੈ।