ਫੀਸ ਦਰ ਨਿਰਦੇਸ਼ ਨੂੰ ਅਦਾਲਤ ''ਚ ਚੁਣੌਤੀ ਦੇਣ ਨੂੰ ਸੁਤੰਤਰ ਕੰਪਨੀਆਂ : ਟਰਾਈ

Wednesday, Feb 28, 2018 - 02:01 AM (IST)

ਬਾਰਸੀਲੋਨਾ-ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਕਿਹਾ ਕਿ ਕੋਈ ਵੀ ਉਸ ਦੇ ਬਾਜ਼ਾਰ ਵਿਗਾੜੂ ਫੀਸ ਦਰ ਸਬੰਧੀ ਨਿਰਦੇਸ਼ ਨੂੰ ਅਦਾਲਤ 'ਚ ਚੁਣੌਤੀ ਦੇਣ ਲਈ ਸੁਤੰਤਰ ਹੈ। ਟਰਾਈ ਪ੍ਰਮੁੱਖ ਆਰ. ਐੱਸ. ਸ਼ਰਮਾ ਨੇ ਕਿਹਾ, ''ਸਾਡਾ ਦੇਸ਼ ਆਜ਼ਾਦ ਹੈ, ਜਿੱਥੇ ਕਿਸੇ ਵੀ ਵਿਅਕਤੀ ਜਾਂ ਇਕਾਈ ਨੂੰ ਕਾਨੂੰਨੀ ਰਾਹਤ ਲੈਣ ਦਾ ਅਧਿਕਾਰ ਹੈ। ਜੇਕਰ ਕਿਸੇ ਨੂੰ ਫੀਸ ਦਰ ਨਿਰਦੇਸ਼ ਤੋਂ ਸਮੱਸਿਆ ਹੈ ਤਾਂ ਢੁੱਕਵੇਂ ਮੰਚ 'ਤੇ ਇਸ ਨੂੰ ਚੁਣੌਤੀ ਦੇਣਾ ਹੀ ਸਹੀ ਬਦਲ ਹੋਵੇਗਾ।''


Related News