ਭਾਈ ਦੂਜ ਦੇ ਮੌਕੇ ''ਤੇ ਸਰਾਫਾ ਬਾਜ਼ਾਰ ''ਚ ਛੁੱਟੀ

10/29/2019 3:08:00 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਭਾਈ ਦੂਜ ਦੇ ਮੌਕੇ 'ਤੇ ਛੁੱਟੀ ਰਹੇਗੀ। ਸੋਮਵਾਰ ਨੂੰ ਵੀ ਦਿੱਲੀ ਸਰਾਫਾ ਬਾਜ਼ਾਰ ਵਿਸ਼ਵਕਰਮਾ ਪੂਜਾ ਦੇ ਮੌਕੇ 'ਤੇ ਬੰਦ ਰਿਹਾ ਸੀ।


Aarti dhillon

Content Editor

Related News