15 ਮੁੰਡਿਆਂ ਨੇ ਗਧੇ ਨਾਲ ਕੀਤੀ ਅਜਿਹੀ ਘਟੀਆ ਕਰਤੂਤ ਕਿ ਮੁਸ਼ਕਲ ਨਾਲ ਬਚੀ ਖੁਦ ਦੀ ਜਾਨ

08/18/2017 2:21:22 PM

ਰਬਾਟ— ਮੋਰੱਕੋ ਦੇ ਇਕ ਪਿੰਡ ਦੇ 15 ਨਾਬਾਲਗ ਮੁੰਡਿਆਂ ਨੇ ਮਿਲ ਕੇ ਇਕ ਗਧੇ ਦਾ ਸਾਮੂਹਿਕ ਬਲਾਤਕਾਰ ਕੀਤਾ। ਇਨ੍ਹਾਂ ਸਾਰੇ ਦੋਸ਼ੀ ਮੁੰਡਿਆਂ ਦੀ ਉਮਰ 7 ਸਾਲ ਤੋਂ 15 ਸਾਲ ਦੇ ਵਿਚ ਹੈ। ਬਾਅਦ ਵਿਚ ਮੁੰਡਿਆਂ ਨੂੰ ਪਤਾ ਲੱਗਾ ਕਿ ਇਹ ਗਧਾ ਬੀਮਾਰ ਸੀ। ਉਸ ਨੂੰ ਰੈਬੀਜ਼ ਨਾਂ ਦੀ ਬੀਮਾਰੀ ਸੀ। ਇਸ ਲਈ ਮੁੰਡਿਆਂ ਨੂੰ ਜਲਦੀ ਹੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਪੂਰਾ ਇਕ ਹਫਤਾ ਉਨ੍ਹਾਂ ਦਾ ਇਲਾਜ ਚੱਲਿਆ। 
ਰੈਬੀਜ਼ ਜਾਨਵਰਾਂ ਨੂੰ ਹੋਣ ਵਾਲੀ ਇਕ ਬੀਮਾਰੀ ਹੈ, ਜੋ ਉਨ੍ਹਾਂ ਦੇ ਕੱਟਣ ਜਾਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸਰੀਰਕ ਸੰਬੰਧ ਬਣਾਉਣ 'ਤੇ ਇਨਸਾਨਾਂ ਨੂੰ ਵੀ ਹੋ ਸਕਦੀ ਹੈ।
ਪਿੰਡ ਵਿਚ ਇਨਫੈਕਸ਼ਨ ਨਾ ਫੈਲੇ ਇਸ ਲਈ ਲੋਕਾਂ ਨੇ ਮਿਲ ਕੇ ਗਧੇ ਨੂੰ ਮਾਰ ਦਿੱਤਾ। ਸੂਤਰਾਂ ਮੁਤਾਬਕ ਪ੍ਰਸ਼ਾਸਨ ਅਜਿਹੇ ਹੋਰ ਲੋਕਾਂ ਦੀ ਭਾਲ ਕਰ ਰਿਹਾ ਹੈ ਜਿਨ੍ਹਾਂ ਨੇ ਸ਼ਾਇਦ ਉਸ ਗਧੇ ਨਾਲ ਸਰੀਰਕ ਸੰਬੰਧ ਬਣਾਏ ਹੋਣ। ਪਿੰਡ ਵਿਚ ਰਹਿਣ ਵਾਲੇ ਹੋਰ ਲੋਕਾਂ ਨੇ ਆਪਣੇ ਬੱਚਿਆਂ ਨੂੰ ਰੈਬੀਜ਼ ਦਾ ਟੀਕਾ ਲਗਵਾਇਆ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਇਹ ਬੀਮਾਰੀ ਨਾ ਹੋ ਜਾਵੇ। ਅਮਰੀਕਾ, ਅਫਰੀਕਾ ਅਤੇ ਏਸ਼ੀਆ ਵਿਚ ਇਸ ਤਰ੍ਹਾਂ ਦੇ ਮਾਮਲੇ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੇ ਹਨ।


Related News