ਹੁਣ ਇਸ ਮਿਊਜ਼ੀਕ ਐਪ ਨੂੰ ਮਿਲੀ 9 ਭਾਰਤੀ ਭਾਸ਼ਾਵਾਂ ਦੀ ਸਪੋਰਟ

Sunday, Dec 11, 2016 - 05:05 PM (IST)

ਹੁਣ ਇਸ ਮਿਊਜ਼ੀਕ ਐਪ ਨੂੰ ਮਿਲੀ 9 ਭਾਰਤੀ ਭਾਸ਼ਾਵਾਂ ਦੀ ਸਪੋਰਟ

ਜਲੰਧਰ- ਭਾਰਤੀ ਭਾਸ਼ਾਵਾਂ ਨੂੰ ਕੁੱਝ ਅਗੇ ਲਿਆਉਣ ਲਈ ਦੇਸ਼  ਦੇ ਸਭ ''ਤੋਂ ਵੱਡੇ ਮਿਊਜ਼ੀਕ ਸਟਰੀਮਿੰਗ ਐਪ ਗਾਣਾ ਨੇ ਇਕ ਬਹੁਤ ਕਦਮ ''ਚੁ ਚੁੱਕਦੇ ਹੋਏ ਹਿੰਦੀ, ਤਮਿਲ, ਤੇਲੁਗੁ, ਕੰਨੜ, ਮਲਯਾਲਮ, ਮਰਾਠੀ, ਬੰਗਾਲੀ, ਪੰਜਾਬੀ ਅਤੇ ਭੋਜਪੁਰੀ ਦੇ ਸਪੋਰਟ ਦੀ ਘੋਸ਼ਣਾ ਕੀਤੀ ਹੈ।

 

ਹੁਣ ਤੁਹਾਨੂੰ ਦੱਸ ਦਇਏ ਕਿ ਤੁਸੀਂ ਫ਼ਿਲਟਰ ਰਾਹੀ ਆਪਣੀ ਭਾਸ਼ਾ ''ਚ ਸੰਗੀਤ ਦਾ ਆਨੰਦ ਮਾਣ ਸਕਦੇ ਹੋ। ਹਾਲਾਂਕਿ ਐਪ ਦੇ ਇੰਟਰਫ਼ੇਸ ''ਚ ਅੰਗਰੇਜ਼ੀ ਭਾਸ਼ਾ ਨੂੰ ਹੀ ਰੱਖਿਆ ਜਾਵੇਗਾ। ਨਵੇਂ ਅਪਡੇਟ ਦੇ ਬਾਅਦ ਹੁਣ ਯੂਜ਼ਰਸ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰ ਸਕਦੇ ਹਨ। ਇਸ ਦੇ  ਨਾਲ ਹੀ ਯੂਜ਼ਰਸ ਆਪਣੀ ਭਾਸ਼ਾ ਦਾ ਚੋਣ ਇਸ ਐਪ ਨੂੰ ਇਨਸਟਾਲ ਕਰਨ ਦੇ ਸਮੇਂ ਵੀ ਕਰ ਸਕਦੇ ਹੋ।

 

ਹੁਣ ਇਹ ਨਵੇਂ ਫੀਚਰ ਤੁਹਾਨੂੰ ਐਂਡ੍ਰਾਇਡ ਆਧਾਰਿਤ ਸਮਾਰਟਫੋਨਸ ''ਤੇ ਮਿਲ ਗਿਆ ਹੈ ਅਤੇ ਆਉਣ ਵਾਲੇ ਸਮੇਂ ਤੁਸੀਂ ਇਸ ਦਾ ਆਨੰਦ iOS ''ਤੇ ਆਧਾਰਿਤ ਸਮਾਰਟਫੋਨਸ ''ਤੇ ਵੀ ਲੈ ਪਾਣਗੇ।


Related News