ਵਰਿੰਦਰ ਸ਼ਰਮਾ ਬਣਿਆ ਆਈ. ਸੀ. ਸੀ. ਅੰਪਾਇਰ

Monday, Dec 30, 2019 - 01:17 AM (IST)

ਵਰਿੰਦਰ ਸ਼ਰਮਾ ਬਣਿਆ ਆਈ. ਸੀ. ਸੀ. ਅੰਪਾਇਰ

ਧਰਮਸ਼ਾਲਾ— ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਨਾਲ ਸਬੰਧ ਰੱਖਣ ਵਾਲਾ ਵਰਿੰਦਰ ਸ਼ਰਮਾ ਆਈ. ਸੀ.ਸੀ. ਅੰਪਾਇਰਸ ਪੈਨਲ ਲਈ ਚੁਣਿਆ ਗਿਆ ਹੈ। ਵਰਿੰਦਰ ਸ਼ਰਮਾ ਹਿਮਾਚਲ ਦਾ ਪਹਿਲਾ ਅੰਪਾਇਰ ਹੈ, ਜਿਹੜਾ ਇਸ ਮੁਕਾਮ 'ਤੇ ਪਹੁੰਚਿਆ ਹੈ। ਇਸ ਸਾਲ ਬੀ. ਸੀ. ਸੀ. ਆਈ. ਵਲੋਂ ਆਈ. ਸੀ. ਸੀ. ਅੰਪਾਇਰ ਪੈਨਲ ਲਈ ਚੁਣਿਆ ਜਾਣ ਵਾਲਾ ਉਹ ਇਕਲੌਤਾ ਅੰਪਾਇਰ ਹੈ। ਵਰਿੰਦਰ  ਦੇਸ਼ ਵਲੋਂ ਆਈ. ਸੀ.ਸੀ. ਲਈ ਚੁਣਿਆ ਜਾਣ ਵਾਲਾ ਸ਼ਮਸ਼ੂਦੀਨ, ਅਨਿਲ ਚੌਧਰੀ ਤੇ ਨਿਤਿਨ ਮੈਨਨ ਤੋਂ ਬਾਅਦ ਚੌਥਾ ਅੰਪਾਇਰ ਬਣ ਗਿਆ ਹੈ।  


author

Gurdeep Singh

Content Editor

Related News