ਅੰਡਰ-17 ਮਹਿਲਾ ਫੁੱਟਬਾਲ : ਭਾਰਤ ਨੇ ਦੋਸਤਾਨਾ ਮੈਚ ''ਚ ਰੋਮਾਨੀਆ ਨਾਲ ਖੇਡਿਆ ਡਰਾਅ

02/17/2020 12:08:21 AM

ਨਵੀਂ ਦਿੱਲੀ— ਭਾਰਤ ਦੀ ਅੰਡਰ-19 ਮਹਿਲਾ ਫੁੱਟਬਾਲ ਟੀਮ ਨੇ ਐਤਵਾਰ ਨੂੰ ਤੁਰਕੀ ਦੇ ਕੁਰਕਲਰ 'ਚ ਦੋਸਤਾਨਾ ਮੈਚ 'ਚ ਰੋਮਾਨੀਆ ਨੂੰ 3-3 ਨਾਲ ਬਰਾਬਰੀ 'ਤੇ ਰੋਕਿਆ। ਭਾਰਤੀ ਟੀਮ ਵਲੋਂ ਮਾਰੀਅਮਾਲ ਬਾਲਾਮੁਰੂਗਨ ਨੇ ਦੋ ਜਦਕਿ ਸੁਮਤੀ ਕੁਮਾਰੀ ਨੇ ਇਕ ਗੋਲ ਕੀਤਾ। ਰੋਮਾਨੀਆ ਵਲੋਂ ਬੋਰੋਡੀ ਅਡਿਨਾ ਨੇ 2 ਗੋਲ ਕੀਤੇ ਜਦਕਿ ਮਿਰਿਆ ਰੋਕਸਾਨਾ ਨੇ ਇਕ ਗੋਲ ਕੀਤਾ। ਦੋਵਾਂ ਟੀਮਾਂ ਦੇ ਵਿਚ ਦੂਜਾ ਦੋਸਤਾਨਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।


Gurdeep Singh

Content Editor

Related News