ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਕੀਤੇ ਮਜ਼ੇਦਾਰ ਟਵੀਟ

Thursday, Jun 13, 2019 - 05:40 PM (IST)

ਨਵੀਂ ਦਿੱਲੀ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਬਾਰਿਸ਼ ਦੀ ਵਜ੍ਹਾ ਨਾਲ ਰੁੱਕਿਆ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਜੇ ਮੈਚ ਸ਼ੁਰੂ ਹੋਣ 'ਚ ਅਜੇ ਹੋਰ ਸਮਾਂ ਲਗੇਗਾ। ਦਰਸ਼ਕ ਅਜੇ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਦੇਰੀ ਨਾਲ ਸ਼ੁਰੂ ਹੋ ਰਹੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਪਹਿਲਾ ਮੈਚ ਨਹੀਂ ਹੈ ਜੋ ਮੀਂਹ ਕਰਕੇ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਪਹਿਲਾ ਵੀ ਟੂਰਨਾਮੈਂਟ ਦੇ ਤਿੰਨ ਮੈਚ ਰੱਦ ਹੋ ਚੁੱਕੇ ਹਨ। ਇਸ 'ਤੇ ਕ੍ਰਿਕਟ ਪ੍ਰਸ਼ੰਸਕ ਮੀਂਹ ਨੂੰ ਲੈ ਕੇ ਕਈ ਮਜ਼ਾਕੀਆ ਟਵੀਟ ਕਰ ਰਹੇ ਹਨ।

 


Related News