ਤੁਰਕੀ ਦੇ ਸਟਾਰ ਨੇ ਯੇਰੂਸ਼ਲਮ ਵਿਵਾਦ ''ਤੇ ਇਸਰਾਈਲੀ ਟੀਮ ਛੱਡੀ

Wednesday, Dec 27, 2017 - 01:14 AM (IST)

ਤੁਰਕੀ ਦੇ ਸਟਾਰ ਨੇ ਯੇਰੂਸ਼ਲਮ ਵਿਵਾਦ ''ਤੇ ਇਸਰਾਈਲੀ ਟੀਮ ਛੱਡੀ

ਇਸਤਾਂਬੁਲ— ਤੁਰਕੀ ਦੇ ਮਸ਼ਹੂਰ ਪੇਸ਼ੇਵਰ ਸਾਈਕਲਿਸਟ ਅਹਿਮਤ ਓਕਾਰਨ ਨੇ ਅਮਰੀਕਾ ਦੇ ਯੇਰੂਸ਼ਲਮ ਨੂੰ ਇਸਰਾਈਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਨਾਲ ਉੱਠੇ ਵਿਵਾਦ ਕਾਰਨ ਇਸਰਾਈਲੀ ਟੀਮ ਛੱਡ ਕੇ ਘਰੇਲੂ ਤੁਰਕੀ ਟੀਮ ਨਾਲ ਜੁੜਨ ਦਾ ਫੈਸਲਾ ਕੀਤਾ ਹੈ। 
ਓਕਾਰਨ ਨੇ ਆਪਣੇ ਪਰਿਵਾਰ ਦੇ ਦਬਾਅ ਦਾ ਹਵਾਲਾ ਦਿੰਦੇ ਹੋਏ ਇਹ ਫੈਸਲਾ ਲਿਆ ਤੇ ਉਹ ਤੁਰਕੀ ਦੀ ਸਲਕਾਨੋ ਸਕਾਰਯ ਬੂਯੂਕਸੇਹੀਰ ਵਲੋਂ ਸਾਈਕਲਿੰਗ ਕਰੇਗਾ।


Related News