ਭਾਰਤੀ ਟੀਮ ਵਿਰੁੱਧ ਈਸ਼ ਸੋਢੀ ਨੇ ਬਣਾਇਆ ਇਹ ਰਿਕਾਰਡ

1/24/2020 10:17:42 PM

ਨਵੀਂ ਦਿੱਲੀ— ਆਕਲੈਂਡ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੇ ਸਪਿਨਰ ਈਸ਼ ਸੋਢੀ ਨੇ ਭਾਰਤ ਵਿਰੁੱਧ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸੋਢੀ ਨੇ ਆਕਲੈਂਡ ਟੀ-20 'ਚ 4-0-36-2 ਦਾ ਪ੍ਰਦਰਸ਼ਨ ਕੀਤਾ ਸੀ। ਅਜਿਹਾ ਕਰ ਉਸਦੇ ਨਾਂ ਹੁਣ ਭਾਰਤ ਵਿਰੁੱਧ ਸਭ ਤੋਂ ਜ਼ਿਆਦਾ 13 ਵਿਕਟਾਂ ਹੋ ਗਈਆਂ ਹਨ। ਉਸ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਦਾ ਰਿਕਾਰਡ ਤੋੜ ਦਿੱਤਾ ਹੈ ਜੋਕਿ ਭਾਰਤ ਵਿਰੁੱਧ 11 ਵਿਕਟਾਂ ਹਾਸਲ ਕਰ ਚੁੱਕੇ ਸਨ। ਦੇਖੋਂ ਰਿਕਾਰਡ—
ਭਾਰਤ ਵਿਰੁੱਧ ਸਭ ਤੋਂ ਜ਼ਿਆਦਾ ਵਿਕਟਾਂ

PunjabKesari
13 ਈਸ਼ ਸੋਢੀ, ਨਿਊਜ਼ੀਲੈਂਡ
11 ਉਮਰ ਗੁਲ, ਪਾਕਿਸਤਾਨ
10 ਡੀ ਚਮੇਰਾ, ਸ਼੍ਰਈਲੰਕਾ
10 ਸ਼ੇਨ ਵਾਟਸਨ, ਆਸਟਰੇਲੀਆ
10 ਮਿਸ਼ੇਲ ਸੇਂਟਨਰ, ਨਿਊਜ਼ੀਲੈਂਡ
ਭਾਰਤੀ ਮੂਲ ਦੇ ਈਸ਼ ਸੋਢੀ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਵਲੋਂ ਖੇਡ ਰਹੇ ਹਨ। ਦੇਖੋਂ ਰਿਕਾਰਡ

PunjabKesari
ਟੈਸਟ-17 ਮੈਚ, 41 ਵਿਕਟਾਂ
ਵਨ ਡੇ— 31 ਮੈਚ, 39 ਵਿਕਟਾਂ
ਟੀ-20— 40 ਮੈਚ, 47 ਵਿਕਟਾਂ
ਆਈ. ਪੀ. ਐੱਲ.— 8 ਮੈਚ, 9 ਵਿਕਟਾਂ


Gurdeep Singh

Edited By Gurdeep Singh