ਇਸ ਕ੍ਰਿਕਟਰ ਦੀ ਘਰਵਾਲੀ ਹੈ ਇੰਨੀ ਸੋਹਣੀ ਕੇ ਅਦਾਕਾਰਾ ਨੂੰ ਵੀ ਦਿੰਦੀ ਹੈ ਮਾਤ

12/01/2017 5:28:11 AM

ਨਵੀਂ ਦਿੱਲੀ—ਮਇੰਤੀ ਲੈਂਗਰ ਕ੍ਰਿਕਟਰ ਸ‍ਟੁਅਰਟ ਬਿੰਨ‍ੀ ਦੀ ਪਤ‍ੀ ਹੈ। ਦੱਸ ਦਈਏ ਕਿ ਸਟੁਅਰਟ ਬਿੰਨੀ ਨੂੰ 2015-16 ਵਿਸ਼ਵ ਕੱਪ ਦੌਰਾਨ ਟੀਮ ਦੇ ਟਾਪ 15 ਸ਼ਾਮਲ ਕੀਤਾ ਗਿਆ ਸੀ। ਮਇੰਤੀ ਲੈਂਗਰ ਦੇਖਣ 'ਚ ਬਹੁਤ ਹੀ ਜ਼ਿਆਦਾ ਖੂਸਬੂਰਤ ਹਨ ਅਤੇ ਉਹ ਟੀਵੀ 'ਤੇ ਫੁੱਟਬਾਲ ਅਤੇ ਕ੍ਰਿਕਟ ਦਾ ਗ‍ਲੈਮਰਸ ਚਿਹਰਾ ਰਹਿ ਚੁੱਕੀ ਹੈ |
ਤਾਂ ਆਓ ਅੱਜ ਤੁਹਾਨੂੰ ਦਸੀਏ ਇਨ੍ਹਾਂ ਦੇ ਬਾਰੇ 'ਚ ਕੁੱਝ ਦਿਲਚਸਪ ਗੱਲਾਂ


ਮਇੰਤੀ ਨੇ ਭਾਰਤੀ ਕ੍ਰਿਕਟ ਸਟੁਅਰਟ ਬਿੰਨੀ ਨਾਲ 2012 'ਚ ਵਿਆਹ ਕੀਤਾ ਸੀ।

 

 

ਦੱਸ ਦਈਏ ਕੀ ਸਟੁਅਰਟ ਬਿੰਨੀ ਸਾਬਕਾ ਭਾਰਤੀ ਕ੍ਰਿਕਟਰ ਰਾਜਰ ਬਿੰਨ‍ੀ ਦੇ ਬੇਟੇ ਹਨ। 

 


ਮਇੰਤੀ ਨੇ ਆਪਣੀ ਪੜਾਈ ਹਿੰਦੂ ਕਾਲਜ ਤੋਂ ਪੂਰੀ ਕੀਤੀ ਹੈ। 

 


ਮਇੰਤੀ ਟੀ.ਵੀ. ਦੇ ਬਹੁਤ ਹੀ ਫੇਮਸ ਪ੍ਰੇਸੇਂਟਰ 'ਚ ਗਿਣੀ ਜਾਂਦੀ ਹੈ।

 


ਮਇੰਤੀ ਜਦੋਂ ਅਮਰੀਕਾ 'ਚ ਰਹਿੰਦੀ ਸੀ ਉਸ ਦੌਰਾਨ ਉਨ੍ਹਾਂ ਨੂੰ ਫੁੱਟਬਾਲ ਨਾਲ ਕਾਫ਼ੀ ਲਗਾਉ ਹੋ ਗਿਆ ਸੀÍ

 


ਮਇੰਤੀ ਆਪਣੇ ਸ਼ੁਰੂਆਤੀ ਦਿਨਾਂ 'ਚ ਕਾਲਜ ਦੀ ਫੁੱਟਬਾਲ ਟੀਮ 'ਚ ਵੀ ਸੀ ਅਤੇ ਬਾਅਦ 'ਚ ਫੀਫਾ 'ਚ ਫੁੱਟਬਾਲ 'ਚ ਗੇਸ‍ਟ ਐਂਕਰ ਰਹਿੰਦੀ ਸਨ| 

 

 


ਇੱਕ ਗੇਸਟ ਐਂਕਰ ਦੇ ਰੂਪ 'ਚ ਮਇੰਤੀ ਨੇ ਕਾਫ਼ੀ ਨਾਮ ਕਮਾਇਆ ਹੈ।

 


ਇਨ੍ਹਾਂ ਤੋਂ ਇਲਾਵਾ ਮਇੰਤੀ ਨੂੰ ਗਰਾਫਿਕਸ ਡਿਜਾਇਨਿੰਗ 'ਚ ਵੀ ਕਾਫ਼ੀ ਰੂਚੀ ਰਹੀ ਹਨ ਅਤੇ ਉਹ ਕਾਲਜ ਦੇ ਸਮੇਂ 'ਚ ਵੀ ਇਲਸਟ੍ਰੇਟਰ ਸਨ|

 

 


ਮਇੰਤੀ ਦਾ ਕਹਿਣਾ ਹਨ ਦੀ ਉਹ ਬਹੁਤ ਹੀ ਸਿੰਪਲ ਕੁੜੀ ਹਨ ਉਨ੍ਹਾਂ ਨੂੰ ਜ਼ਿਆਦਾ ਬੋਲਣਾ ਪਸੰਦ ਨਹੀਂ ਅਤੇ ਉਨ੍ਹਾਂ ਲਈ ਸਭ ਤੋਂ ਜ਼ਿਆਦਾ ਜਰੂਰੀ ਹੈ ਫਿਊਚਰ ਬਣਾਉਣਾ। 

 


ਮਇੰਤੀ ਨੇ ਸਾਲ 2013 'ਚ ਇੰਡੀਅਨ ਬੈਡਮਿੰਟਨ ਲੀਗ ਲਈ ਵੀ ਕੰਮ ਕੀਤਾ ਹੈ।

 


ਮਇੰਤੀ ਲੈਂਗਰ ਨੇ 2011 'ਚ ਵਰਲਡ ਕੱਪ ਹੋਸਟ ਵੀ ਕੀਤਾ ਸੀ। 

 


ਇਨ੍ਹਾਂ ਦੇ ਇਲਾਵਾ 2010 'ਚ ਇੰਨ੍ਹਾਂ ਨੇ ਚਾਰੁ ਸ਼ਰਮਾ ਨਾਲ ਕਾਮਨਵੇਲ‍ਥ ਗੇਮਸ ਨੂੰ ਵੀ ਹੋਸਟ ਕੀਤਾ ਸੀ। 

 


ਮਇੰਤੀ 2010 ਫੀਫਾ ਵਰਲ‍ਡ ਕੱਪ ਦੀ ਹੋਸ‍ਟ ਬਣੀ। ਈ.ਐੱਸ.ਪੀ.ਐੱਨ 'ਚ ਉਨ੍ਹਾਂ ਨਾਲ ਜਾਨ ਡਾਇਕ‍ਸ ਨੇ ਸ਼ੋਅ ਹੋਸ‍ਟ ਕੀਤਾ।

 

 

ਜਦੋਂ ਦਿੱਲੀ 'ਚ ਨਹਿਰੂ ਕੱਪ ਹੋਇਆ ਸੀ ਉਸ ਦੌਰਾਨ ਵੀ ਮਇੰਤੀ ਉਥੇ ਦੀ ਐਂਕਰ ਸੀ ।

 

 

ਇਸਦੇ ਬਾਅਦ ਮਇੰਤੀ ਨੇ ਜੀ ਨੈੱਟਵਰਕ ਦੇ ਕਈ ਫੁਟਬਾਲ ਸ਼ੋਅ ਕੀਤੇ।


Related News