ਪੋਰਨ ਇੰਡਸਟਰੀ ''ਚ ਕੰਮ ਕਰ ਚੁੱਕੀਆਂ ਹਨ ਡਬਲਿਊ ਡਬਲਿਊ ਈ ਦੀਆਂ ਇਹ ਮਹਿਲਾ ਪਹਿਲਵਾਨ (ਦੇਖੋ ਤਸਵੀਰਾਂ)
Thursday, Dec 01, 2016 - 10:49 PM (IST)
ਨਵੀਂ ਦਿੱਲੀ—ਡਬਲਿਊ ਡਬਲਿਊ ਈ ''ਚ ਜਦੋਂ ਮਹਿਲਾ ਪਹਿਲਵਾਨ ਰਿੰਗ ''ਚ ਉਤਰਦੀਆਂ ਹਨ ਤਾਂ ਦਰਸ਼ਕਾਂ ''ਚ ਉਨ੍ਹਾਂ ਦੀ ਲੜਾਈ ਦੇਖਣ ਲਈ ਉਤਸ਼ਾਹ ਹੋਰ ਵੀ ਵੱਧ ਜਾਂਦਾ ਹੈ। ਆਪਣੇ ਐਕਸ਼ਨ ਅਤੇ ਹੁਸਨ ਦੇ ਜਲਵਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀਆਂ ਇਹ ਮਹਿਲਾ ਪਹਿਲਵਾਨ ਆਪਣਾ ਪੂਰਾ ਦਮ ਦਿਖਾਉਂਦੀਆਂ ਹਨ। ਪਰ ਇਨ੍ਹਾਂ ਮਹਿਲਾ ਪਹਿਲਵਾਨਾਂ ਦੇ ਪਿੱਛੇ ਇਕ ਹੋਰ ਸਚਾਈ ਵੀ ਲੁੱਕੀ ਹੈ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਉਗੇ। ਜੀ ਹਾਂ, ਰਿੰਗ ''ਚ ਜ਼ਬਰਦਸਤ ਲੜਾਈ ਕਰਨ ਵਾਲੀਆਂ ਕੁਝ ਅਜਿਹੀਆਂ ਮਹਿਲਾ ਪਹਿਲਵਾਨ ਵੀ ਹਨ ਜੋ ਡਬਲਿਊ ਡਬਲਿਊ ਈ ''ਚ ਆਉਣ ਤੋਂ ਪਹਿਲਾ ਪੋਰਨ ਇੰਡਸਟਰੀ ''ਚ ਵੀ ਕੰਮ ਕਰ ਚੁੱਕੀਆਂ ਹਨ। ਤਸਵੀਰਾਂ ''ਚ ਦੇਖੋ ਉਨ੍ਹਾਂ 10 ਮਹਿਲਾ ਪਹਿਲਵਾਨਾਂ ਨੂੰ ਜੋ ਪੋਰਨ ਇੰਡੀਸਟਰੀ ''ਚ ਕੰਮ ਕਰ ਚੁੱਕੀਆਂ ਹਨ।
