I T F ਮਹਿਲਾ ਟੂਰਨਾਮੈਂਟ ''ਚ ਰੂਸ ਦੀ ਓਲਗਾ ਨੂੰ ਸਿੰਗਲਜ਼ ਖਿਤਾਬ

Saturday, Dec 02, 2017 - 11:49 PM (IST)

I T F ਮਹਿਲਾ ਟੂਰਨਾਮੈਂਟ ''ਚ ਰੂਸ ਦੀ ਓਲਗਾ ਨੂੰ ਸਿੰਗਲਜ਼ ਖਿਤਾਬ

ਇੰਦੌਰ— ਰੂਸ ਦੀ ਦੂਜਾ ਦਰਜਾ ਪ੍ਰਾਪਤ ਓਲਗਾ ਡੋਰੇਸ਼ਿਨਾ ਨੇ ਇੰਦੌਰ ਓਪਨ ਆਈ. ਟੀ. ਐੱਫ. ਮਹਿਲਾ ਟੂਰਨਾਮੈਂਟ ਦਾ ਸਿੰਗਲਜ਼ ਖਿਤਾਬ ਸ਼ਨੀਵਾਰ ਨੂੰ ਆਪਣੇ ਨਾਂ ਕੀਤਾ। ਇੰਦੌਰ ਟੈਨਿਸ ਕਲੱਬ 'ਚ ਖੇਡੇ ਗਏ ਫਾਈਨਲ ਦੌਰਾਨ ਓਲਗਾ ਨੇ ਮਾਨਟੇਨੇਗ੍ਰੋ ਦੀ ਤੀਜਾ ਦਰਜਾ ਪ੍ਰਾਪਤ ਏਨਾ ਵੇਸੇਲਿਨੋਵਿਕ ਨੂੰ ਸਿੱਧੇ ਸੈੱਟਾਂ 'ਚ 7-6, 6-2 ਨਾਲ ਹਰਾਇਆ। ਖਿਤਾਬੀ ਮੁਕਾਬਲਾ ਡੇਢ ਘੰਟੇ ਤਕ ਚੱਲਿਆ।


Related News