ਰਣਜੀ ਟਰਾਫੀ : ਹੁਣ ਤਕ 46 ਤਿਹਰੇ ਸੈਂਕੜੇ ਲੱਗੇ, ਰੋਹਿਤ ਦਾ ਵੀ ਨਾਂ, ਦੇਖੋਂ ਪੂਰਾ ਰਿਕਾਰਡ

01/21/2020 8:26:20 PM

ਨਵੀਂ ਦਿੱਲੀ— ਬੰਗਾਲ ਦੇ ਕ੍ਰਿਕਟਰ ਮਨੋਜ ਤਿਵਾੜੀ ਨੇ ਬੀਤੇ ਦਿਨੀਂ ਹੈਦਰਾਬਾਦ ਵਿਰੁੱਧ ਖੇਡਦੇ ਹੋਏ ਤਿਹਰਾ ਸੈਂਕੜਾ ਲਗਾਇਆ ਸੀ। ਤਿਵਾੜੀ ਵਲੋਂ ਲਗਾਇਆ ਗਿਆ ਤਿਹਰਾ ਸੈਂਕੜਾ ਰਣਜੀ ਟਰਾਫੀ ਦੇ ਇਤਿਹਾਸ 'ਚ 46ਵਾਂ ਤਿਹਰਾ ਸੈਂਕੜਾ ਸੀ। ਭਾਰਤ ਵਲੋਂ ਫਸਟ ਕਲਾਸ ਕ੍ਰਿਕਟ 'ਚ ਸਭ ਤੋਂ ਪਹਿਲਾਂ ਤਿਹਰਾ ਸੈਂਕੜਾ ਵਿਜੇ ਹਜ਼ਾਰੇ ਨੇ 1940 'ਚ ਲਗਾਇਆ ਸੀ। ਹਜ਼ਾਰੇ ਨੇ ਮਹਾਰਾਸ਼ਟਰ ਵਲੋਂ ਖੇਡਦੇ ਹੋਏ ਬੜੌਦਾ ਵਿਰੁੱਧ ਇਹ ਰਿਕਾਰਡ ਬਣਾਇਆ ਸੀ। ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਤਿਹਰਾ ਸੈਂਕੜਾ ਲਗਾ ਚੁੱਕੇ ਹਨ। ਨਾਲ ਹੀ ਰਵਿੰਦਰ ਜਡੇਜਾ ਦੇ ਨਾਂ 'ਤੇ ਤਿੰਨ ਤਿਹਰੇ ਸੈਂਕੜੇ ਦਰਜ ਹਨ।
ਦੇਖੋਂ ਰਿਕਾਰਡ—
ਰਣਜੀ ਟਰਾਫੀ 'ਚ ਟ੍ਰਿਪਲ ਸੈਂਕੜੇ ਦੀ ਸੂਚੀ

PunjabKesari
316 * - ਵਿਜੇ ਹਜ਼ਾਰੇ (ਮਹਾਰਾਸ਼ਟਰ) ਬਨਾਮ ਬੜੌਦਾ, ਪੂਨਾ, 1940
359 * - ਵਿਜੇ ਮਰਚੇਟ (ਬੰਬੇ) ਬਨਾਮ ਮਹਾਰਾਸ਼ਟਰ, ਬੰਬੇ, 1943
319 - ਗੁਲ ਮੁਹੰਮਦ (ਬੜੌਦਾ) ਬਨਾਮ ਹੋਲਕਰ, ਬੜੌਦਾ, 1947
443 * - ਬੀਬੀ ਨਿੰਬਾਲਕਰ (ਮਹਾਰਾਸ਼ਟਰ) ਬਨਾਮ ਕਾਠਿਆਵਾੜ, ਪੂਨਾ 1948
323 - ਅਜੀਤ ਵਾਡੇਕਰ (ਬੰਬੇ) ਬਨਾਮ ਮੈਸੂਰ, ਬੰਬੇ, 1967
340 - ਸੁਨੀਲ ਗਾਵਸਕਰ (ਬੰਬੇ) ਬਨਾਮ ਬੰਗਾਲ ਬੰਬੇ, 1982
303 * ਅਬਦੁਲ ਅਜ਼ੀਮ (ਹੈਦਰਾਬਾਦ) ਬਨਾਮ ਤਾਮਿਲਨਾਡੂ, 1986
313 - ਵੋਰਕੇਰੀ ਰਮਨ (ਤਾਮਿਲਨਾਡੂ) ਬਨਾਮ ਗੋਆ ਪਣਜੀ 'ਚ, 1989
————————————
302 * ਅਰਜਨ ਕ੍ਰਿਪਾਲ ਸਿੰਘ (ਤਾਮਿਲਨਾਡੂ) ਬਨਾਮ ਗੋਆ, 1989
377 - ਸੰਜੇ ਮਾਂਜਰੇਕਰ (ਬੰਬੇ) ਬਨਾਮ ਹੈਦਰਾਬਾਦ ਬੰਬੇ, 1991
366 - ਐਮ. ਵੀ. ਸ਼੍ਰੀਧਰ (ਹੈਦਰਾਬਾਦ) ਬਨਾਮ ਆਂਧਰਾ ਪ੍ਰਦੇਸ਼ ਸਿਕੰਦਰਬਾਦ, 1994
312 - ਰਮਨ ਲਾਂਬਾ (ਦਿੱਲੀ) ਬਨਾਮ ਹਿਮਾਚਲ ਪ੍ਰਦੇਸ਼ ਦਿੱਲੀ, 1994
314 - ਵਸੀਮ ਜਾਫਰ (ਮੁੰਬਈ) ਬਨਾਮ ਸੌਰਾਸ਼ਟਰ, ਰਾਜਕੋਟ, 1996
301 * - ਵੀ. ਵੀ. ਐਸ. ਲਕਸ਼ਮਣ (ਹੈਦਰਾਬਾਦ) ਬਨਾਮ ਬਿਹਾਰ ਜਮਸ਼ੇਦਪੁਰ, 1998
323 - ਦੇਵਾਂਗ ਗਾਂਧੀ (ਬੰਗਾਲ) ਬਨਾਮ ਅਸਾਮ, ਗੁਹਾਟੀ, 1998
305 * - ਪੰਕਜ ਧਰਮਾਣੀ (ਪੰਜਾਬ) ਬਨਾਮ ਜੰਮੂ ਤੇ ਕਸ਼ਮੀਰ ਲੁਧਿਆਣਾ, 1999
PunjabKesari
353 - ਵੀ. ਵੀ.ਐਸ. ਲਕਸ਼ਮਣ (ਹੈਦਰਾਬਾਦ) ਬਨਾਮ ਕਰਨਾਟਕ ਬੈਂਗਲੁਰੂ, 2000
308 * - ਦਿਨੇਸ਼ ਮੌਂਗੀਆ (ਪੰਜਾਬ) ਬਨਾਮ ਜੰਮੂ ਕਸ਼ਮੀਰ ਜਲੰਧਰ, 2000
300 * - ਸ਼ਿਵ ਸੁੰਦਰ ਦਾਸ (ਉਡਿਸਾ) ਬਨਾਮ ਜੰਮੂ ਤੇ ਕਸ਼ਮੀਰ ਕਟਕ, 2006
306 * - ਸ੍ਰੀਕੁਮਾਰ ਨਾਇਰ (ਕੇਰਲ) ਬਨਾਮ ਸਰਵਿਸਿਜ਼ ਪਲਕਕੈਡ, 2007
300 * - ਅਭਿਨਵ ਮੁਕੰਦ (ਤਾਮਿਲਨਾਡੂ) ਬਨਾਮ ਮਹਾਰਾਸ਼ਟਰ, ਨਾਸਿਕ, 2008 'ਚ
302 * - ਚੇਤੇਸ਼ਵਰ ਪੁਜਾਰਾ (ਸੌਰਾਸ਼ਟਰ) ਬਨਾਮ ਉਡਿਸਾ, ਰਾਜਕੋਟ, 2008
301 - ਵਸੀਮ ਜਾਫਰ (ਮੁੰਬਈ) ਬਨਾਮ ਸੌਰਾਸ਼ਟਰ ਚੇਨਈ, 2009
312 - ਸੰਨੀ ਸਿੰਘ (ਹਰਿਆਣਾ) ਬਨਾਮ ਮੱਧ ਪ੍ਰਦੇਸ਼, ਇੰਦੌਰ, 2009 'ਚ
————————
309 * - ਰੋਹਿਤ ਸ਼ਰਮਾ (ਮੁੰਬਈ) ਬਨਾਮ ਗੁਜਰਾਤ ਮੁੰਬਈ, 2009
301 * - ਅਕਾਸ਼ ਚੋਪੜਾ (ਰਾਜਸਥਾਨ) ਬਨਾਮ ਮਹਾਰਾਸ਼ਟਰ ਨਾਸਿਕ, 2010
314 - ਰਵਿੰਦਰ ਜਡੇਜਾ (ਸੌਰਾਸ਼ਟਰ) ਬਨਾਮ ਉਡਿਸਾ, ਕਟਕ, 2011
327 - ਕੇਦਾਰ ਜਾਧਵ (ਮਹਾਰਾਸ਼ਟਰ) ਬਨਾਮ ਉੱਤਰ ਪ੍ਰਦੇਸ਼ ਪੁਣੇ, 2012
303 * - ਰਵਿੰਦਰ ਜਡੇਜਾ (ਸੌਰਾਸ਼ਟਰ) ਬਨਾਮ ਗੁਜਰਾਤ, ਸੂਰਤ, 2012
331 - ਰਵਿੰਦਰ ਜਡੇਜਾ (ਸੌਰਾਸ਼ਟਰ) ਬਨਾਮ ਰੇਲਵੇ ਰਾਜਕੋਟ, 2012
352 - ਚੇਤੇਸ਼ਵਰ ਪੁਜਾਰਾ (ਸੌਰਾਸ਼ਟਰ) ਬਨਾਮ ਕਰਨਾਟਕ ਰਾਜਕੋਟ, 2013
300 * - ਟਰੂਵਰ ਕੋਹਲੀ (ਪੰਜਾਬ) ਬਨਾਮ ਝਾਰਖੰਡ ਜਮਸ਼ੇਦਪੁਰ, 2013
PunjabKesari
337 - ਕੇ.ਐਲ. ਰਾਹੁਲ (ਕਰਨਾਟਕ) ਬਨਾਮ ਉੱਤਰ ਪ੍ਰਦੇਸ਼, ਬੈਂਗਲੁਰੂ, 2015
308 - ਕੇ. ਐਸ. ਭਾਰਤ (ਆਂਧਰਾ ਪ੍ਰਦੇਸ਼) ਬਨਾਮ ਗੋਆ ਓਂਗੋਲ, 2015
328 - ਕਰੁਣ ਨਾਇਰ (ਕਰਨਾਟਕ) ਬਨਾਮ ਤਾਮਿਲਨਾਡੂ ਮੁੰਬਈ, 2015
351 * - ਸਵਪਨਿਲ ਗੁਗਾਲੇ (ਮਹਾਰਾਸ਼ਟਰ) ਬਨਾਮ ਦਿੱਲੀ, ਮੁੰਬਈ, 2016
308 - ਰਿਸ਼ਭ ਪੰਤ (ਦਿੱਲੀ) ਬਨਾਮ ਮਹਾਰਾਸ਼ਟਰ, ਮੁੰਬਈ, 2016
304 - ਸਗੁਣ ਕਾਮਤ (ਗੋਆ) ਬਨਾਮ ਸਰਵਿਸਿਜ਼, ਕਟਕ 2016
———————————
314 * - ਪ੍ਰਿਯੰਕ ਪੰਚਾਲ (ਗੁਜਰਾਤ) ਬਨਾਮ ਪੰਜਾਬ, ਬੈਲਗਾਮ 2016
359 * - ਸੰਮੀਤ ਗੋਹੇਲ (ਗੁਜਰਾਤ) ਬਨਾਮ ਓਡਿਸ਼ਾ ਜੈਪੁਰ, 2016
338 - ਪ੍ਰਸ਼ਾਂਤ ਚੋਪੜਾ (ਹਿਮਾਚਲ ਪ੍ਰਦੇਸ਼) ਬਨਾਮ ਧਰਮਸ਼ਾਲਾ, 2017
302 * - ਹਨੁਮਾ ਵਿਹਾਰੀ (ਆਂਧਰਾ) ਬਨਾਮ ਓਡਿਸ਼ਾ, 2017
304 * - ਮਯੰਕ ਅਗਰਵਾਲ (ਕਰਨਾਟਕ) ਬਨਾਮ ਮਹਾਰਾਸ਼ਟਰ, ਪੁਣੇ, 2017
343 - ਪੁਨੀਤ ਬਿਸ਼ਟ (ਮੇਘਾਲਿਆ) ਬਨਾਮ ਸਿੱਕਮ, 2019
307 - ਤਰੁਵਰ ਕੋਹਲੀ (ਮਿਜ਼ੋਰਮ) ਬਨਾਮ ਅਰੁਣਾਚਲ ਪ੍ਰਦੇਸ਼, 2019
303 * - ਮਨੋਜ ਤਿਵਾੜੀ (ਬੰਗਾਲ) ਬਨਾਮ ਹੈਦਰਾਬਾਦ ਕਲਿਆਣੀ, 2020


Gurdeep Singh

Content Editor

Related News