ਪ੍ਰੋ ਕਬੱਡੀ ਲੀਗ : ਹਰਿਆਣਾ ਨੇ ਤੇਲੁਗੂ ਨੂੰ 52-32 ਨਾਲ ਹਰਾਇਆ

Friday, Oct 04, 2019 - 11:16 PM (IST)

ਪ੍ਰੋ ਕਬੱਡੀ ਲੀਗ : ਹਰਿਆਣਾ ਨੇ ਤੇਲੁਗੂ ਨੂੰ 52-32 ਨਾਲ ਹਰਾਇਆ

ਪੰਚਕੂਲਾ— ਵਿਕਾਸ ਕੰਡੋਲਾ ਦੇ ਸ਼ਾਨਦਾਰ ਪ੍ਰਦਰਸ਼੍ਵ ਦੇ ਦਮ 'ਤੇ ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ ਦੇ ਘਰੇਲੂ ਮੈਚ 'ਚ ਤੇਲੁਗੂ ਟਾਈਟਨਸ ਨੂੰ 52-32 ਨਾਲ ਹਰਾਇਆ। ਕੰਡੋਲਾ ਨੇ 13 ਰੇਡ ਅੰਕ ਬਣਾਏ ਜਦਕਿ ਰਵੀ ਕੁਮਾਰ ਨੂੰ ਸੱਤ ਟੈਕਲ ਅੰਕ ਮਿਲੇ। ਸਟੀਲਰਸ ਨੇ ਇਸ ਜਿੱਤ ਦੇ ਨਾਲ ਸ਼ਾਨਦਾਰ ਵਾਪਸੀ ਕੀਤੀ ਕਿਉਂਕਿ ਮੈਚ 'ਚ ਉਸ ਨੂੰ ਬੈਂਗਲੁਰੂ ਤੋਂ ਹਾਰ ਮਿਲੀ ਸੀ।


author

Gurdeep Singh

Content Editor

Related News