ਫੁੱਟਬਾਲਰ ''ਤੇ ਵਰ੍ਹੀ ਪੌਪ ਗਾਇਕਾ, ਕਿਹਾ- ਆਪਣੇ 3 ਬੱਚੇ ਸੰਭਾਲੋ, ਮੈਨੂੰ ਇਕੱਲਾ ਛੱਡੋ

01/04/2019 10:44:22 PM

ਜਲੰਧਰ (ਵੈੱਬਡੈਸਕ) — ਸਭ ਤੋਂ ਪ੍ਰਸਿੱਧ ਖੇਡ ਹੋਣ ਦੇ ਬਾਵਜੂਦ ਫੁੱਟਬਾਲਰ ਦੀ ਪੂਰੀ ਦੁਨੀਆ 'ਚ ਕਈ ਚੰਗੀਆਂ ਫੈਨਜ਼ ਵੀ ਹੁੰਦੀਆਂ ਹਨ। ਇਨ੍ਹਾਂ 'ਚ ਕੋਈ ਫੈਨਸ ਤਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਹਨ ਜੋ ਆਪਣੇ ਸਟਾਰ ਖਿਡਾਰੀ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀਆਂ ਹਨ। ਇਸ ਚੱਕਰ 'ਚ ਸਟਾਰ ਖਿਡਾਰੀ ਕਈ ਵਾਰ ਆਪਣੀ ਹੱਦ ਤਕ ਭੁੱਲ ਜਾਂਦੇ ਹਨ, ਜਿਸ ਦਾ ਖਾਮਿਆਜ਼ਾ ਬਾਅਦ 'ਚ ਉਨ੍ਹਾਂ ਨੂੰ ਭੁਗਤਣਾ ਵੀ ਪੈਂਦਾ ਹੈ। ਬੀਤੇ ਦਿਨ ਇਕ ਫੁੱਟਬਾਲਰ ਨੂੰ ਭ੍ਰਿਸ਼ਟਾਚਾਰ ਦਾ ਪਾਠ ਪੜ੍ਹਾਇਆ ਹੈ ਅਮਰੀਕੀ ਗਾਇਕਾ ਬੇਬ ਰੇਕਸਾ ਨੇ।

PunjabKesari

PunjabKesari

PunjabKesari


Related News