ਪਾਕਿਸਤਾਨ ਅਗਲੇ ਸਾਲ 3 ਵਨ ਡੇ ਤੇ 5 ਟੀ-20 ਕੌਮਾਂਤਰੀ ਮੈਚਾਂ ਲਈ ਨਿਊਜ਼ੀਲੈਂਡ ਦਾ ਕਰੇਗਾ ਦੌਰਾ

Saturday, Apr 27, 2024 - 08:30 PM (IST)

ਪਾਕਿਸਤਾਨ ਅਗਲੇ ਸਾਲ 3 ਵਨ ਡੇ ਤੇ 5 ਟੀ-20 ਕੌਮਾਂਤਰੀ ਮੈਚਾਂ ਲਈ ਨਿਊਜ਼ੀਲੈਂਡ ਦਾ ਕਰੇਗਾ ਦੌਰਾ

ਲਾਹੌਰ–ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਪੁਸ਼ਟੀ ਕੀਤੀ ਹੈ ਕਿ ਉਸਦੀ ਰਾਸ਼ਟਰੀ ਟੀਮ ਅਗਲੇ ਸਾਲ 3 ਵਨ ਡੇ ਤੇ 5 ਟੀ-20 ਕੌਮਾਂਤਰੀ ਮੈਚ ਖੇਡਣ ਲਈ ਨਿਊਜ਼ੀਲੈਂਡ ਦਾ ਦੌਰਾ ਕਰੇਗੀ। ਇਹ 2023 ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ਵਿਚਾਲੇ 6ਵੀਂ ਲੜੀ ਹੋਵੇਗੀ।

author

Aarti dhillon

Content Editor

Related News