''ਸੁਪਰਓਵਰ'' ''ਚ ਫਿਰ ਫਾਡੀ ਰਿਹਾ ਨਿਊਜ਼ੀਲੈਂਡ, ਜੰਮ ਕੇ ਹੋਈ ਟ੍ਰੋਲਿੰਗ, ਮੀਮ ਦੇਖ ਨਹੀਂ ਰੁਕੇਗਾ ਹਾਸਾ

02/01/2020 11:20:13 AM

ਨਵੀਂ ਦਿੱਲੀ— ਆਖ਼ਰਕਾਰ ਇਕ ਵਾਰ ਫਿਰ ਤੋਂ ਸੁਪਰਓਵਰ ਦਾ ਅੜਿੱਕਾ ਨਿਊਜ਼ੀਲੈਂਡ ਦੇ ਕ੍ਰਿਕਟਰ ਪਾਰ ਨਾ ਕਰ ਸਕੇ। ਆਕਲੈਂਡ ਦੀ ਤਰ੍ਹਾਂ ਵੇਲਿੰਗਟਨ ਟੀ-20 'ਚ ਵੀ ਨਿਊਜ਼ੀਲੈਂਡ ਟੀਮ ਸੁਪਰ ਓਵਰ 'ਚ ਪਹਿਲਾਂ ਖੇਡਣ ਆਈ ਪਰ ਆਪਣਾ ਟੀਚਾ ਨਾ ਬਚਾ ਸਕੀ। ਵੇਲਿੰਗਟਨ ਟੀ-20 'ਚ ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ 13 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤੀ ਟੀਮ ਨੇ ਪੰਜ ਗੇਂਦਾਂ 'ਚ ਹੀ ਟੀਚਾ ਹਾਸਲ ਕਰ ਲਿਆ। ਉੱਧਰ ਨਿਊਜ਼ੀਲੈਂਡ ਦੇ ਇਕ ਵਾਰ ਫਿਰ ਸੁਪਰ ਓਵਰ 'ਚ ਹਾਰਨ 'ਤੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜੰਮ ਕੇ ਟ੍ਰੋਲਿੰਗ ਹੋਈ। ਦੇਖੋ ਮੀਮ -

 


Tarsem Singh

Content Editor

Related News