ਹੈਦਰਾਬਾਦ ’ਚ ਨਦੀ ਕਿਨਾਰੇ ਬਣੇਗਾ ਨਵਾਂ ਗੋਲਫ ਕੋਰਸ

Wednesday, Dec 30, 2020 - 11:37 PM (IST)

ਹੈਦਰਾਬਾਦ ’ਚ ਨਦੀ ਕਿਨਾਰੇ ਬਣੇਗਾ ਨਵਾਂ ਗੋਲਫ ਕੋਰਸ

ਹੈਦਰਾਬਾਦ - ਹੈਦੀ ਗੋਲਫ ਕਾਉਂਟੀ ’ਚ ਜਲਦ ਹੀ 18 ਹੋਲ ਚੈਂਪੀਅਨਸ਼ਿਪ ਗੋਲਫ ਕੋਰਸ ਬਣਨ ਜਾ ਰਿਹਾ ਹੈ। ਇਸ ਦੇ ਲਈ ਆਸਟਰੇਲੀਆ ਦੀ ਕੰਪਨੀ ਨੇ ਡਿਜ਼ਾਇਨ ਤਿਆਰ ਕਰ ਲਿਆ ਹੈ। ਕੰਟ੍ਰੀ ਦੇ ਸੀ. ਏ. ਓ. ਪਿ੍ਰਥਵੀ ਰੈੱਡੀ ਨੇ ਕਿਹਾ- ਅਸੀਂ ਹੈਦਰਾਬਾਦ ’ਚ ਇਸ ਗੋਲਫ ਕੋਰਸ ਦੀ ਵਿਵਸਥਾ ਨੂੰ ਦੇਖ ਕੇ ਰੋਮਾਂਚਿਤ ਹਾਂ। ਇਸ ਕੋਰਸ ਨੂੰ ਨਦੀ ਦੇ ਨੇੜੇ ਬਣਾਇਆ ਗਿਆ ਹੈ, ਜੋਕਿ ਆਪਣੇ ਆਪ ’ਚ ਖਾਸ ਹੈ। ਇਹ ਖਿਡਾਰੀਆਂ ਨੂੰ ਨਾ ਸਿਰਫ ਸਾਫ ਸੁਥਰਾ ਵਾਤਾਵਰਣ ਦੇਵੇਗਾ ਬਲਕਿ ਵਧੀਆ ਸਹੂਲਤਾਂ ਵੀ ਉਪਲੱਬਧ ਕਰੇਗਾ। 

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News