ਨਾਰਵਾਲ ਨੇ ਯੂਥ ਓਲੰਪਿਕ ਚੈਂਪੀਅਨ ਆਗਸਟਿਨ ਨੂੰ ਹਰਾਇਆ

Wednesday, May 22, 2019 - 10:52 AM (IST)

ਨਾਰਵਾਲ ਨੇ ਯੂਥ ਓਲੰਪਿਕ ਚੈਂਪੀਅਨ ਆਗਸਟਿਨ ਨੂੰ ਹਰਾਇਆ

ਗੁਹਾਟੀ— ਹਰਿਆਣਾ ਦੇ ਨੌਜਵਾਨ ਮੁੱਕੇਬਾਜ਼ ਪਵਨ ਨਾਰਵਾਲ ਨੇ ਦੂਜੇ ਇੰਡੀਆ ਓਪਨ ਵਿਚ ਮੰਗਲਵਾਰ ਇਥੇ 69 ਕਿ. ਗ੍ਰਾ. ਵਿਚ ਯੂਥ ਓਲੰਪਿਕ ਦੇ ਸੋਨ ਤਮਗਾ ਜੇਤੂ ਬ੍ਰਾਇਨ ਅਰੇਗੂਈ ਆਗਸਟਿਨ ਨੂੰ ਹਰਾ ਕੇ ਪੁਰਸ਼ ਵਰਗ ਵਿਚ ਚਾਰ ਹੋਰਨਾਂ ਭਾਰਤੀ ਮੁੱਕੇਬਾਜ਼ਾਂ ਨਾਲ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। PunjabKesari
ਅਰਜਨਟੀਨੀ ਮੁੱਕੇਬਾਜ਼ ਨੇ ਪਹਿਲੇ ਰਾਊਂਡ ਵਿਚ ਦਬਦਬਾ ਬਣਾਇਆ ਪਰ 21 ਸਾਲਾ ਭਾਰਤੀ ਨੇ ਚੰਗੀ ਵਾਪਸੀ ਕਰ ਕੇ 4-1 ਨਾਲ ਜਿੱਤ ਦਰਜ ਕਰ ਲਈ।


Related News