ਨਡਾਲ ਆਸਟਰੇਲੀਆਈ ਓਪਨ ਦੇ ਤੀਜੇ ਦੌਰ ''ਚ

Wednesday, Jan 16, 2019 - 09:49 PM (IST)

ਨਡਾਲ ਆਸਟਰੇਲੀਆਈ ਓਪਨ ਦੇ ਤੀਜੇ ਦੌਰ ''ਚ

ਮੈਲਬੋਰਨ— ਰਫੇਲ ਨਡਾਲ ਨੇ 18ਵੇਂ ਗ੍ਰੈਂਡਸਲੈਮ ਖਿਤਾਬ ਵੱਧਦੇ ਹੋਏ ਆਸਟਰੇਲੀਆ ਦੇ ਮੈਥਿਊ ਐਬਡੇਨ ਨਾਲ ਸਿੱਧੇ ਸੈਟਾਂ 'ਚ ਹਰਾ ਕੇ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਨਡਾਲ ਪੈਰ ਦੀ ਸੱਟ ਕਾਰਨ ਪਿਛਲੇ ਸੈਸ਼ਨ 'ਚ ਜ਼ਿਆਦਾ ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦੂਜੇ ਦੌਰ 'ਚ 6-3, 6-2, 6-2 ਨਾਲ ਜਿੱਤ ਦਰਜ ਕੀਤੀ। ਉਹ ਓਪਨ ਯੁਗ 'ਚ ਰਾਏ ਐਮਰਸਨ ਤੇ ਰਾਡ ਲਾਵੇਰ ਤੋਂ ਬਾਅਦ ਹਰ ਗ੍ਰੈਂਡਸਲੈਮ 2 ਜਾਂ ਜ਼ਿਆਦਾ ਵਾਰ ਜਿੱਤਣ  ਵਾਲੇ ਤੀਜੇ ਖਿਡਾਰੀ ਬਣਨ ਦੀ ਕੋਸ਼ਿਸ਼ 'ਚ ਹਨ।
 


Related News