ਪੰਜਾਬ ਦੇ ਇਸ ਜ਼ਿਲ੍ਹੇ ''ਚ ਕਈ ਥਾਣਿਆਂ ਤੇ ਚੌਂਕੀ ਇੰਚਾਰਜਾਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ

Monday, Jan 05, 2026 - 11:36 AM (IST)

ਪੰਜਾਬ ਦੇ ਇਸ ਜ਼ਿਲ੍ਹੇ ''ਚ ਕਈ ਥਾਣਿਆਂ ਤੇ ਚੌਂਕੀ ਇੰਚਾਰਜਾਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ

ਮੋਹਾਲੀ (ਜੱਸੀ) : ਮੋਹਾਲੀ ਜ਼ਿਲ੍ਹੇ 'ਚ ਪੁਲਸ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਮੰਤਵ ਨਾਲ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਕਈ ਥਾਣਿਆਂ ਅਤੇ ਚੌਂਕੀਆਂ ਦੇ ਮੁਖੀਆਂ ਦੇ ਰੂਟੀਨ ਤਬਾਦਲੇ ਕੀਤੇ ਹਨ। ਜਾਰੀ ਹੁਕਮਾਂ ਮੁਤਾਬਕ ਪ੍ਰਸ਼ਾਸਨਕ ਤਬਦੀਲੀਆਂ ਕਰਦਿਆਂ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਐੱਸ. ਐੱਸ. ਪੀ. ਮੁਤਾਬਕ ਪੁਲਸ ਵਿਭਾਗ 'ਚ ਤਬਾਦਲੇ ਰੂਟੀਨ ਪੱਧਰ 'ਤੇ ਕੀਤੇ ਗਏ ਹਨ।

ਇਹ ਵੀ ਪੜ੍ਹੋ : ਜਾਨਲੇਵਾ ਹੋਈ ਹੱਡ ਚੀਰਵੀਂ ਠੰਡ, ਟੁੱਟਣ ਲੱਗੇ ਸਾਲਾਂ ਦੇ ਰਿਕਾਰਡ, ਸਾਵਧਾਨ ਰਹਿਣ ਲੋਕ
ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ
ਅਧਿਕਾਰੀ ਅਤੇ ਪਹਿਲੀ ਤਾਇਨਾਤੀ                            ਨਵੀਂ ਤਾਇਨਾਤੀ
ਇੰਸ. ਅਮਨ ਬੈਦਵਾਣ ਪੁਲਸ ਲਾਈਨ                             ਐੱਸ. ਐੱਚ. ਓ. ਥਾਣਾ ਫੇਜ਼-11
ਇੰਸ. ਅਮਨਦੀਪ ਚੌਹਾਨ ਐੱਸ. ਐੱਚ. ਓ. ਫੇਜ਼-11              ਐੱਸ. ਐੱਚ. ਓ., ਥਾਣਾ ਸਦਰ
ਇੰਸ. ਸ਼ਿਵਦੀਪ ਬਰਾੜ ਥਾਣਾ ਸਦਰ                               ਖਰੜ ਪੁਲਸ ਲਾਈਨ
ਇੰਸ. ਮਨਫੂਲ ਸਿੰਘ ਪੁਲਸ ਲਾਈਨ                                   ਟ੍ਰੈਫਿਕ ਇੰਚਾਰਜ, ਜ਼ੀਰਕਪੁਰ

ਇਹ ਵੀ ਪੜ੍ਹੋ : ਵਿਜੀਲੈਂਸ ਨੇ ਮਜੀਠੀਆ ਦੇ ਕਰੀਬੀ ਦਾ ਮੰਗਿਆ ਹੋਰ ਰਿਮਾਂਡ, ਭਲਕੇ ਹੋਵੇਗੀ ਸੁਣਵਾਈ
ਇੰਸ. ਗੁਰਵੀਰ ਸਿੰਘ ਟ੍ਰੈਫਿਕ ਇੰਚਾਰਜ, ਜ਼ੀਰਕਪੁਰ               ਐੱਸ. ਐੱਚ. ਓ. ਨਵਾਂਗਰਾਓਂ
ਸੰਦੀਪ ਸਿੰਘ ਸਾਈਬਰ ਕ੍ਰਾਈਮ ਇੰਚਾਰਜ                           ਇੰਡਸਟਰੀ ਏਰੀਆ ਸੈਕਟਰ-83
ਜਸਪਾਲ ਸਿੰਘ ਇੰਡਸਟਰੀ ਏਰੀਆ ਸੈਕਟਰ-83                   ਇੰਚਾਰਜ, ਚੌਂਕੀ ਫੇਜ਼-6
ਇਕਬਾਲ ਮੁਹੰਮਦ ਚੌਂਕੀ ਫੇਜ਼-6                                       ਐਡੀਸ਼ਨਲ ਐੱਸ. ਐੱਚ. ਓ. ਸਦਰ
ਏ. ਐੱਸ. ਆਈਸ. ਮਨਦੀਪ ਪੁਲਸ ਲਾਈਨ                         ਇੰਚਾਰਜ ਲਿਟੀਗੇਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News