ਅਨੁਸ਼ਕਾ ਦੀ ਬਿਕਨੀ ਤਸਵੀਰ ਦੇਖ ਰੋਮਾਂਟਿਕ ਹੋਏ ਭਾਰਤੀ ਕਪਤਾਨ
Friday, Jul 10, 2020 - 07:45 PM (IST)
ਨਵੀਂ ਦਿੱਲੀ- ਭਾਰਤੀ ਕਪਤਾਨ ਵਿਰਾਟ ਕੋਹਲੀ ਆਖਿਰਕਾਰ ਇਕ ਵਾਰ ਫਿਰ ਤੋਂ ਜੁਲਾਈ ਦੇ ਮਹੀਨੇ 'ਚ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਵਿਰਾਟ ਕੋਹਲੀ ਦੀ ਪਤਨੀ ਬਾਲੀਵੁਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ (ਫੋਟੋਆਂ) ਸ਼ੇਅਰ ਕੀਤੀਆਂ ਹਨ। ਵਿਰਾਟ ਨੇ ਇਸ 'ਤੇ ਹਾਟ ਤੇ ਫਾਇਰ ਇਮੋਜੀ ਦੇ ਕੇ ਪਿਆਰ ਜਤਾਇਆ ਹੈ। ਅਨੁਸ਼ਕਾ ਫੈਸ਼ਨ ਮੈਗਜੀਨ ਵੋਗ ਦੇ ਕਵਰ ਪੇਜ਼ 'ਤੇ ਇਕ ਵਾਰ ਫਿਰ ਤੋਂ ਆਈ ਹੈ। ਅਜਿਹੇ 'ਚ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਨੂੰ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਅਨੁਸ਼ਕਾ ਨੇ ਤਸਵੀਰਾਂ ਸ਼ੇਅਰ ਕਰਦਿਆ ਹੀ ਕੁਮੈਂਟਸ ਕਰਨ ਵਾਲਿਆਂ ਦੀ ਲਾਈਨ ਲੱਗ ਗਈ। 32 ਸਾਲ ਦੀ ਉਮਰ 'ਚ ਖੁਦ ਨੂੰ ਫਿੱਟ ਬਣਾਏ ਹੋਏ ਅਨੁਸ਼ਕਾ ਦੀ ਫੈਂਸ ਖੂਬ ਸ਼ਲਾਘਾ ਕਰ ਰਹੇ ਹਨ। ਅਨੁਸ਼ਕਾ ਨੇ ਆਪਣੀ ਤਸਵੀਰ 'ਤੇ ਕੈਪਸ਼ਨ ਦਿੱਤਾ ਹੈ- ਸ਼ਾਂਤ ਹਵਾ, ਸਥਿਰ ਲਹਿਰਾਂ, ਮੇਰੀ ਤਵਚਾ 'ਤੇ ਕੁਝ ਰੇਤ, ਪਿਛਲੇ ਪਾਸੇ ਸੂਰਜ ਤੇ ਨਮਕੀਨ ਵਾਲ। ਇਹ ਦਿਨ ਵਧੀਆ ਸੀ।
ਦੇਖੋਂ ਅਨੁਸ਼ਕਾ ਦੀਆਂ ਤਸਵੀਰਾਂ ਤੇ ਕੋਹਲੀ ਦਾ ਕੁਮੈਂਟਸ ਬਾਕਸ 'ਚ ਪ੍ਰਤੀਕਿਰਿਆ-
💛 @vogueindia @anaitashroffadajania
A post shared by AnushkaSharma1588 (@anushkasharma) on Jul 10, 2020 at 4:34am PDT
For shore! 🌊 @vogueindia @anaitashroffadajania
A post shared by AnushkaSharma1588 (@anushkasharma) on Jul 10, 2020 at 1:00am PDT