ਭਾਰਤ ਵਿਸ਼ਵ ਜੂਨੀਅਰ ਸਕੁਐਸ਼ ਤੋਂ ਬਾਹਰ

07/27/2017 2:07:05 PM

ਚੇਨਈ— ਡਬਲਯੂ. ਐਸ. ਐਫ. ਵਿਸ਼ਵ ਜੂਨੀਅਰ  ਸਕੁਐਸ਼ ਚੈਂਪੀਅਨਸ਼ਿਪ 'ਚ ਲੜਕਿਆਂ ਦੇ ਟੀਮ ਵਰਗ 'ਚ ਭਾਰਤ ਦੀ ਚੁਣੌਤੀ ਅੱਜ ਹਾਂਗਕਾਂਗ ਨਾਲ ਕੁਆਰਟਰਫਾਈਨਲ 'ਚ 1-2, ਨਾਲ ਮਿਲੀ ਹਾਰ ਨਾਲ ਖਤਮ ਹੋ ਗਈ। ਸੁਨੇਨਾ ਕੁਰੂਵਿਲਾ ਨੇ  ਚਾਨ ਸਿਨ ਯੁਕ ਨੂੰ 3-1 ਮਿੰਟ ਤੱਕ ਚੱਲੇ ਮੈਚ 'ਚ 9-11, 11-6, 11-3, 11-7, ਨਾਲ ਹਰਾਇਆ। ਹਾਂਗਕਾਂਗ ਲਈ ਲਿਊ ਹਿਊ ਲਾਮ ਨੇ ਆਕਾਂਸ਼ਾ ਸਾਲੁੰਕੇ ਨੂੰ 11-5,11-2, 11-4 ਨਾਲ ਹਰਾ ਕੇ ਵਾਪਸੀ ਕੀਤੀ। ਨਿਰਣਾਇਕ ਮੁਕਾਬਲੇ 'ਚ ਵਿੰਗ ਹੋ ਨੇ ਐਸ਼ਵਰ ਭੱਟਚਾਇਰਕੋ 11-8, 11-5,11-7, ਨਾਲ ਹਰਾਇਆ।


Related News