ਮਾਲਦੀਪ ਨੂੰ ਹਰਾ ਭਾਰਤ ਅੰਡਰ-18 ਦੇ ਫਾਈਨਲ ''ਚ

09/27/2019 9:28:07 PM

ਕਾਠਮਾਂਡੂ— ਭਾਰਤ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਮਾਲਦੀਪ ਨੂੰ ਸ਼ੁੱਕਵਾਰ 4-0 ਨਾਲ ਹਰਾ ਸੈਫ ਅੰਡਰ-18 ਫੁੱਟਬਾਲ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ। ਭਾਰਤ ਦੀ ਜਿੱਤ 'ਚ ਨਰਿੰਦਰ ਗਹਲੋਤ ਨੇ 7ਵੇਂ, ਮਾਨਵੀਰ ਸਿੰਘ ਨੇ 79ਵੇਂ ਤੇ ਨਿਤੋਈਨਗਾਂਬਾ ਮੀਤਈ ਨੇ 81ਵੇਂ ਮਿੰਟ 'ਚ ਗੋਲ ਕੀਤੇ। ਭਾਰਤ ਨੂੰ ਅਹਨਾਫ ਰਾਸ਼ਿਦ ਦੇ ਪਹਿਲੇ ਹਾਫ ਦੇ ਇੰਜਰੀ ਸਮੇਂ ਕੀਤੇ ਆਤਮਘਾਤੀ ਗੋਲ ਦਾ ਵੀ ਫਾਇਦਾ ਮਿਲਿਆ। ਭਾਰਤ ਦਾ ਫਾਈਨਲ 'ਚ ਬੰਗਲਾਦੇਸ਼ ਨਾਲ ਮੁਕਾਬਲਾ ਹੋਵੇਗਾ। ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।

PunjabKesari


Gurdeep Singh

Content Editor

Related News