ਜੇਕਰ ਭਾਰਤ ਬਣਿਆ ਮਹਿਲਾ ਟੀ-20 ਚੈਂਪੀਅਨ ਤਾਂ ਖੇਡ ’ਚ ਆਵੇਗਾ ਵੱਡਾ ਬਦਲਾਅ : ਬ੍ਰੈਟ ਲੀ

Sunday, Mar 08, 2020 - 10:55 AM (IST)

ਜੇਕਰ ਭਾਰਤ ਬਣਿਆ ਮਹਿਲਾ ਟੀ-20 ਚੈਂਪੀਅਨ ਤਾਂ ਖੇਡ ’ਚ ਆਵੇਗਾ ਵੱਡਾ ਬਦਲਾਅ : ਬ੍ਰੈਟ ਲੀ

ਸਪੋਰਟਸ ਡੈਸਕ (ਭਾਸ਼ਾ) — ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਕਿਹਾ ਕਿ ਐਤਵਾਰ ਨੂੰ ਖੇਡੇ ਜਾਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿਚ ਉਹ ਆਪਣੀ ਟੀਮ ਦਾ ਸਮਰਥਨ ਕਰੇਗਾ ਪਰ ਜੇਕਰ ਭਾਰਤ ਚੈਂਪੀਅਨ ਬਣਿਆ ਤਾਂ ਇਸ ਨਾਲ ਕ੍ਰਿਕਟ ਦੇ ਜਨੂੰਨੀ ਦੇਸ਼ ਵਿਚ ਨਵੀਂ ਸ਼ੁਰੂਆਤ ਹੋ ਸਕਦੀ ਹੈ।

PunjabKesariਲੀ ਨੇ ਕਿਹਾ, ‘‘ਇਕ ਆਸਟਰੇਲੀਆਈ ਦੇ ਤੌਰ ’ਤੇ ਮੈਂ ਚਾਹਾਂਗਾ ਕਿ ਮੇਗ ਲੈਨਿੰਗ ਦੀ ਟੀਮ ਚੈਂਪੀਅਨ ਬਣੇ ਪਰ ਜੇਕਰ ਭਾਰਤ ਪਹਿਲੀ ਵਾਰ ਚੈਂਪੀਅਨ ਬਣਦਾ ਹੈ ਤਾਂ ਪਹਿਲਾਂ ਤੋਂ ਹੀ ਇਸ ਖੇਡ ਦੇ ਜਨੂੰਨੀ ਦੇਸ਼ ਵਿਚ ਮਹਿਲਾ ਕ੍ਰਿਕਟ ਨੂੰ ਲੈ ਕੇ ਕਈ ਬਦਲਾਅ ਆ ਸਕਦੇ ਹਨ।’’


Related News