ਹੈਮਿਲਟਨ ਨੇ ਜਿੱਤੀ ਹੰਗਰੀ ਗ੍ਰਾਂ. ਪ੍ਰੀ.

Monday, Jul 30, 2018 - 01:01 AM (IST)

ਬੁਡਾਪੇਸਟ — ਲੂਈਸ ਹੈਮਿਲਟਨ ਮਰਸੀਡੀਜ਼ ਲਈ ਹੰਗਰੀ ਗ੍ਰਾਂ. ਪ੍ਰੀ. ਦੇ ਸੈਸ਼ਨ ਵਿਚ ਪੰਜਵੀਂ ਜਿੱਤ ਦਰਜ ਕਰਨ ਉਪਰੰਤ ਮਿਲੀ ਟਰਾਫੀ ਨਾਲ ਖੁਸ਼ੀ ਮਨਾਉਂਦਾ ਹੋਇਆ। ਇਸ ਨਾਲ ਉਸ ਨੇ ਚੈਂਪੀਅਨਸ਼ਿਪ ਵਿਚ ਸੇਬੇਸਟੀਅਨ ਬੇਟਲ'ਤੇ 24 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਸਾਬਕਾ ਵਿਸ਼ਵ ਚੈਂਪੀਅਨ ਨੇ ਖਿਤਾਬੀ ਵਿਰੋਧੀ ਤੇ ਫੇਰਾਰੀ ਦੇ ਚਾਰ ਵਾਰ ਦੇ ਚੈਂਪੀਅਨ ਵੇਟਲ 'ਤੇ 17.123 ਸੈਕੰਡ ਦੇ ਫਰਕ ਨਾਲ ਜਿੱਤ ਦਰਜ ਕੀਤੀ।  ਹੈਮਿਲਟਨ ਨੇ ਪਿਛਲੇ ਹਫਤੇ ਹੀ ਜਰਮਨ ਗ੍ਰਾਂ. ਪ੍ਰੀ. ਵਿਚ ਵੀ ਜਿੱਤ ਹਾਸਲ ਕੀਤੀ ਸੀ।

PunjabKesariPunjabKesariPunjabKesariPunjabKesari


Related News