ਕ੍ਰਿਕਟਰ ਜੇਪੀ ਡੁਮਿਨੀ ਦੀ ਪਤਨੀ ਹੈ ਬੇਹੱਦ Hot, ਦੇਖੋਂ ਤਸਵੀਰਾਂ

Sunday, May 17, 2020 - 01:46 AM (IST)

ਕ੍ਰਿਕਟਰ ਜੇਪੀ ਡੁਮਿਨੀ ਦੀ ਪਤਨੀ ਹੈ ਬੇਹੱਦ Hot, ਦੇਖੋਂ ਤਸਵੀਰਾਂ

ਨਵੀਂ ਦਿੱਲੀ— ਕ੍ਰਿਕਟ ਜਗਤ 'ਚ ਖਿਡਾਰੀ ਆਪਣੇ ਪ੍ਰਦਰਸ਼ਨ ਦੀ ਬਦੌਲਤ ਦੁਨੀਆਭਰ 'ਚ ਚਰਚਾਂ 'ਚ ਹਨ। ਖਿਡਾਰੀਆਂ ਦੇ ਨਾਲ-ਨਾਲ ਇਨ੍ਹਾਂ ਦੀਆਂ ਪਤਨੀਆਂ ਵੀ ਆਪਣੀ ਖੂਬਸੂਰਤੀ ਦੀ ਬਦੌਲਤ ਸੋਸ਼ਲ ਮੀਡੀਆ 'ਤੇ ਚਰਚਾ 'ਚ ਹਨ। ਦੱਖਣੀ ਅਫਰੀਕਾ ਦੇ ਕ੍ਰਿਕਟਰ ਜੇਪੀ ਡੁਮਿਨੀ ਨੇ ਆਪਣੀ ਬੱਲੇਬਾਜ਼ੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਇਸ ਦੌਰਾਨ ਉਸਦੀ ਪਤਨੀ ਸੁ ਡੁਮਿਨੀ ਵੀ ਬਹੁਤ ਹੌਟ ਹੈ, ਜਿਸ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਉਸਦੇ ਦੀਵਾਨੇ ਹੋ ਜਾਵੋਗੇ।

PunjabKesariPunjabKesari
ਡੁਮਿਨੀ ਦੀ ਪਤਨੀ ਸੁ ਡੁਮਿਨੀ ਆਪਣੀ ਖੂਬਸੂਰਤੀ ਦੀ ਵਜ੍ਹਾ ਨਾਲ ਦੱਖਣੀ ਅਫਰੀਕਾ ਕ੍ਰਿਕਟ ਟੀਮ 'ਚ ਸਭ ਤੋਂ ਫੇਮਸ ਕ੍ਰਿਕਟ ਪਤਨੀ ਹੈ। ਦੋਵਾਂ ਨੇ 2011 'ਚ ਵਿਆਹ ਕੀਤਾ ਸੀ ਤੇ ਹੁਣ ਦੋਵਾਂ ਦੀ ਇਕ ਬੇਟੀ ਵੀ ਹੈ। ਜਿਸ ਦਾ ਨਾਂ ਇਸਾਬੇਲਾ ਹੰਨਾ ਹੈ। ਉਹ ਸਾਲ 2015 'ਚ ਪੈਦਾ ਹੋਈ ਸੀ। ਹਾਲਾਂਕਿ ਹੁਣ ਸੁ ਡੁਮਿਨੀ ਜਲਦ ਹੀ ਦੂਜੀ ਬਾਰ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

PunjabKesariPunjabKesariPunjabKesari
ਸੁ ਡੁਮਿਨੀ ਦੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਫੈਨ ਫਾਲੋਇੰਗ ਹੈ ਤੇ ਉਸਦੇ ਕਈ ਗਲੈਮਰਸ ਤੇ ਸਟਾਈਲਿਸ਼ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਸੁ ਡੁਮਿਨੀ ਸੇਲਿਬ੍ਰਿਟੀ ਬਿਲਕੁਲ ਵੀ ਨਹੀਂ ਹੈ ਪਰ ਫਿਰ ਵੀ ਉਸਦੇ ਇੰਸਟਾਗ੍ਰਾਮ 'ਤੇ ਫਾਲੋਅਰਸ ਦੀ ਸੰਖਿਆਂ 60 ਹਜ਼ਾਰ ਦੇ ਕਰੀਬ ਹੈ।

PunjabKesariPunjabKesari
ਡੁਮਿਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਤੇ ਹੁਣ ਉਹ ਸਿਰਫ ਵਨ ਡੇ ਕ੍ਰਿਕਟ ਦੇ ਨਾਲ ਟੀ-20 'ਚ ਆਪਣਾ ਜਲਵਾ ਦਿਖਾਉਂਦੇ ਹਨ। ਉਨ੍ਹਾਂ ਨੇ 46 ਟੈਸਟ 'ਚ 6 ਸੈਂਕੜੇ ਤੇ 8 ਅਰਧ ਸੈਂਕੜੇ ਦੀ ਬਦੌਲਤ 2103 ਦੌੜਾਂ ਬਣਾਈਆਂ ਹਨ। 189 ਵਨ ਡੇ ਮੈਚਾਂ 'ਚ 4994 ਤੇ 77 ਟੀ-20 ਮੈਚਾਂ 'ਚ 1825 ਦੌੜਾਂ ਬਣਾ ਚੁੱਕੇ ਹਨ।

PunjabKesariPunjabKesariPunjabKesari


author

Gurdeep Singh

Content Editor

Related News