ਆਸਟਰੇਲੀਆਈ ਗੋਲਫਰ ਗ੍ਰੇਗ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖਲ

Sunday, Dec 27, 2020 - 09:56 PM (IST)

ਆਸਟਰੇਲੀਆਈ ਗੋਲਫਰ ਗ੍ਰੇਗ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖਲ

ਨਵੀਂ ਦਿੱਲੀ- ਆਸਟਰੇਲੀਆ ਦੇ ਗੋਲਫਰ ਗ੍ਰੇਗ ਨਾਰਮਨ ਨੂੰ ਅਮਰੀਕਾ ’ਚ ਕੋਵਿਡ-19 ਦੇ ਲੱਛਣ ਦਿਖਣ ’ਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਗ੍ਰੇਗ ਜਿਨ੍ਹਾਂ ਨੇ 1986 ਅਤੇ 1993 ਦੇ ਦੌਰਾਨ ਬਿ੍ਰਟਿਸ਼ ਓਪਨ ’ਚ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ। ਬੀਤੇ ਦਿਨੀਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ’ਚ ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ।

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News