ਬਾਰਸੀਲੋਨਾ ਅਤੇ ਐਟਲੈਟਿਕੋ ਕੋਪਾ ਡੇਲ ਰੇ ਦੇ ਅੰਤਿਮ 16 ਚ

12/06/2018 3:34:34 PM

ਮੈਡ੍ਰਿਡ— ਸਾਬਕਾ ਚੈਂਪੀਅਨ ਬਾਰਸੀਲੋਨਾ ਅਤੇ ਐਟਲੈਟਿਕੋ ਮੈਡ੍ਰਿਡ ਵੱਡੇ ਫਰਕ ਨਾਲ ਜਿੱਤ ਦਰਜ ਕਰਕੇ ਕੋਪਾ ਡੇਲ ਰੇ ਦੇ ਅੰਤਿਮ 16 'ਚ ਪਹੁੰਚ ਗਏ। ਸਪੇਨ ਦੇ ਕੌਮਾਂਤਰੀ ਖਿਡਾਰੀ ਡੇਨਿਸ ਸੁਆਰੇਜ ਦੇ ਦੋ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਲਿਓਨੇਸਾ ਨੂੰ 4-1ਨਾਲ ਹਰਾਇਆ। ਉਹ 5.1 ਦੇ ਔਸਤ ਨਾਲ ਪ੍ਰੀ ਕੁਆਰਟਰ ਫਾਈਨਲ 'ਚ ਪਹੁੰਚਿਆ। ਜਦਕਿ ਐਟਲੈਟਿਕੋ ਨੇ ਸੇਂਟ ਐਂਡ੍ਰਿਊ ਨੂੰ 4-0 ਨਾਲ ਹਰਾ ਕੇ 5.0 ਦੀ ਔਸਤ ਨਾਲ ਅਗਲੇ ਦੌਰ 'ਚ ਜਗ੍ਹਾ ਬਣਾਈ।


Tarsem Singh

Content Editor

Related News