ਕੁਕ ਦੀ ਰਿਟਾਇਰਮੈਂਟ ''ਤੇ ਭਾਵੁਕ ਹੋਇਆ ਐਂਡਰਸਨ, ਤੋਹਫੇ ''ਤੇ ਦਿੱਤੀ ਟੀ-ਸ਼ਰਟ

09/12/2018 6:51:50 PM

ਜਲੰਧਰ : ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲਿਸਟੀਅਰ ਕੁਕ ਦੇ ਰਿਟਾਇਰ ਹੋਣ 'ਤੇ ਉਸਦੇ ਸਾਥੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਉਸ ਨੂੰ ਟੀ-ਸ਼ਰਟ  ਤੋਹਫੇ ਵਿਚ ਦਿੱਤੀ। ਐਂਡਰਸਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਉਹ ਤੇ ਕੁਕ ਇਕੋ ਜਿਹੀਆਂ ਟੀ-20 ਸ਼ਰਨਾਂ ਪਹਿਨੇ ਹੋਏ ਹਨ। ਟੀ-ਸ਼ਰਟ 'ਤੇ ਲਿਖਿਆ ਹੈ- ਐਲੇ-ਐਲੇ ਕੁਕ। ਜ਼ਿਕਰਯੋਗ ਹੈ ਕਿ ਜੇਮਸ ਐਂਡਰਸਨ ਹੁਣ ਸਭ ਤੋਂਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਦੀ ਲਿਸਟ ਵਿਚ ਪਹਿਲੇ ਨੰਬਰ 'ਤੇ ਆ ਗਿਆ ਹੈ। ਉਥੇ ਹੀ ਕੁਕ ਦਾ ਇਹ ਆਖਰੀ ਮੈਚ ਸੀ। ਅਜਿਹੇ ਵਿਚ ਐਂਡਰਸਨ ਵਲੋਂ ਇਕ ਹੀ ਮੈਚ ਵਿਚ ਇਹ ਰਿਕਰਾਡ ਬਣਾਉਣਾ  ਉਸਦੇ ਲਈ ਯਾਦਗਾਰ ਬਣ ਗਿਆ ਹੈ।

 

View this post on Instagram

I’ll miss this guy....humble, down to earth, grounded! 😂 Such a special bloke. Proud to call him a friend 😘

A post shared by James Anderson (@jimmya9) on


Related News