ਭਾਰਤ-ਆਸਟ੍ਰੇਲੀਆ ਮੈਚ ਦੀਆਂ ਨਕਲੀ ਟਿਕਟਾਂ ਵੇਚਦੇ 2 ਗ੍ਰਿਫਤਾਰ

09/24/2017 12:49:36 AM

ਇੰਦੌਰ— ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾਣ ਵਾਲੇ ਤੀਜੇ ਇਕ ਦਿਨੀਂ ਮੈਚ ਦੀਆਂ ਨਕਲੀ ਟਿਕਟਾਂ ਵੇਚਣ ਦੀ ਕੋਸ਼ਿਸ਼ ਕਰ ਰਹੇ 2 ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਫੜੇ ਗਏ ਦੋਸ਼ੀਆਂ ਦੀ ਪਛਾਣ ਰਵਿੰਦਰ ਮਿਮਰੋਟ (24) ਅਤੇ ਧੀਰਜ ਸਾਰਵਾਨ (23) ਦੇ ਰੂਪ 'ਚ ਹੋਈ ਹੈ।


Related News